ਦ ਤਾਜ ਐਕਸੋਟਿਕਾ ਹੋਟਲ ਐਂਡ ਰਿਜ਼ਾਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਾਜ ਐਕਸੋਟਿਕਾ ਰਿਜ਼ਾਰਟ ਅਤੇ ਸਪਾ, ਗੋਆ ਦੇ ਬੀਚ ਤੇ ਬਣਇਆ ਹੈ ਜੋ ਕਿ ਬੈਨਓਲਿਮ, ਗੋਆ, ਭਾਰਤ ਵਿਖੇ ਸਥਿਤ ਹੈI ਇਹ ਹੋਟਲ ਤਾਜ ਗਰੁੱਪ ਆਫ਼ ਹੋਟਲਸ ਦੀ ਕੜੀ ਦਾ ਹਿੱਸਾ ਹੈI[1] ਗੋਆ ਦੇ ਦੱਖਣ ਪੂਰਬੀ ਤੱਟ ਤੇ ਸਥਿਤ, ਅਰਬ ਸਾਗਰ ਨੂੰ ਨਜ਼ਰਅੰਦਾਜ਼ ਕਰਦਾ ਹੋਇਆ, ਇਹ ਮੈਡੀਟੇਰੀਅਨ ਸ਼ੈਲੀ ਦਾ ਪੰਜ ਸਿਤਾਰਾ ਰਿਜ਼ਾਰਟ, ਗੋਆ ਦੇ ਪੰਜ ਸਿਤਾਰਾI[2]

ਹੋਟਲਾਂ ਵਿੱਚੋਂ ਸਭ ਤੋਂ ਵਧੀਆ ਪੰਜ ਸਿਤਾਰਾ ਹੋਟਲ ਹੈ ਅਤੇ ਇਹ ਸਮੇਂ ਦੀ ਚਾਲ ਨੂ ਹੋਲੀ ਕਰਦਾ ਹੋਇਆ ਬਹੁਤ ਹੀ ਸ਼ਾਂਤੀ ਪ੍ਰਦਾਨ ਕਰਦਾ ਹੈ।[3] ਇਸਦਾ ਹਰਾਭਰਾ ਬਗੀਚਾ 56 ਏਕੜ ਵਿੱਚ ਫੈਲਿਆ ਹੋਇਆ ਹੈI ਤਾਜ ਐਕਸੋਟਿਕਾ ਵਿਸ਼ਰਾਮ ਲਈ ਇੱਕ ਸ਼ਅਉਕੇਇਸ ਹੈ ਜਿਸ ਵਿੱਚ ਟਰੋਪਿਕਲ-ਪ੍ਰੇਰਿਤ ਡਿਜ਼ਾਇਨ ਦਾ ਟੱਚ, ਵਿਸ਼ਾਲ ਆਰਕੀਟੈਕਚਰ, ਸੂਰਜ ਦੀ ਧੂਪ ਵਿੱਚ ਡੁਬਿਆ ਐਟਰੀਅਮ, ਛਾਂਵਾਂ ਵਾਲੇ ਚੌੜੇ ਗਲਿਆਰੇ, ਅਤੇ ਫੁੱਲਾਂ ਨਾਲ ਭਰਿਆ ਆਂਗਨ ਜੋਕਿ ਉਸ ਸਮੇਂ ਨੂੰ ਯਾਦਗਾਰ ਬਣਾ ਦਿੰਦੇ ਹਨI

ਤਾਜ ਐਕਸੋਟਿਕਾ ਰੇਤੇਲੇ ਬੈਨਓਲਿਮ ਬੀਚ ਦੇ ਰੇਤੇਲੇ ਟੀਲੇ ਤੇ ਬਨਿਇਆ ਹੈ ਅਤੇ ਇਸ ਤੇ ਸਾਹਮਣੇ 700 ਮੀਟਰ ਸ਼ਾਨਦਾਰ ਬੀਚ ਹੈ। ਮਾਨਸੂਨ ਦੇ ਸਮੇਂ ਤੇ ਕਾਨੂਨੀ ਨੀਤੀ ਕਰਕੇ ਸਾਰੀ ਬੀਚ ਦੀ ਸਰਵਿਸ ਬੰਦ ਕਰ ਦਿਤੀ ਜਾਂਦੀ ਹੈ। ਤਾਜ ਐਕਸੋਟਿਕਾ ਨੂੰ ਮੁੱਖ ਹੋਟਲ ਬਿਲਡਿੰਗ ਜਿਸ ਵਿੱਚ ਕਿ ਖੁਲੇ ਡੀਲਕਸ ਕਮਰੇ ਅਤੇ ਵਿਲਾਸਤਾ ਦੇ ਕਮਰੇਆ ਵਿੱਚ ਖੂਬਸੁਰਤੀ ਨਾਲ ਵੰਡਇਆ ਹੈ।

ਮੇਹਮਾਨਾ ਵਾਸਤੇ ਇਥੇ 140 ਵਾਤਾਨੁਕੂਲ ਕਮਰੇ ਅਤੇ ਵਿਲਾ ਹਨ।[4] ਇਥੇ ਦੋ ਪ੍ਰੈਸੀਡੈਂਟ ਵਿਲਾ ਵੀ ਹਨ ਜਿਸ ਵਿੱਚ ਨਿਜੀ ਤਰਣਤਾਲ ਹਨ। ਇਸ ਹੋਟਲ ਵਿੱਚ ਪੰਜ ਔਡਿਟੋਰਿਯਮ ਵਰਗੇ ਕਾਰਜਕਾਰੀ ਕਮਰੇ ਹਨ ਜਿਨਾ ਦੀ ਸਮਰਥਾ 800 ਮੇਹਮਾਨਾ ਦੀ ਹੈ ਜੋ ਕੀ ਕਿਸੇ ਵੀ ਵਪਾਰਿਕ ਸਮਾਗਮਾ ਵਾਸਤੇ ਵਾਸਤੇ ਉਪਯੁਕਤ ਹਨ। ਖੁਲੇ ਆਸਮਾ ਦੀ ਪਾਰਟੀ ਵਾਸਤੇ ਹੋਟਲ ਵਿੱਚ ਬਹੁਤ ਵਡੇ ਵਡੇ ਬਗੀਚੇ ਹਨ।

ਹਵਾਲੇ[ਸੋਧੋ]

  1. "Indian Hotels Co Ltd. (INDHOTEL) - Company History". business-standard.com. Retrieved 22 January 2016.
  2. "Taj Exotica HotelInformation". tajhotels.com. Retrieved 22 January 2016.
  3. "Hotel Taj Exotica, Goa". cleartrip.com. Retrieved 22 January 2016.
  4. "Despite slowdown,Indian Hotels to add 870 rooms". thehindubusinessline.com. Retrieved 20 July 2015.