ਦ ਨੋਟਬੁਕ (ਫ਼ਿਲਮ)
ਦਿੱਖ
ਦ ਨੋਟਬੁਕ | |
---|---|
![]() | |
ਨਿਰਦੇਸ਼ਕ | ਨਿਕ ਕਾੱਸਵੇਤੇਸ |
ਸਕਰੀਨਪਲੇਅ | ਜੇਰਮੀ ਲੇਵਨ ਰੂਪਾਂਤਰ:' ਜਨ ਸਰਦੀ |
ਨਿਰਮਾਤਾ | ਲਿਨ ਹੈਰਿਸ ਮਾਰਕ ਜਾਨਸਨ ਐਗਜੈਕਟਿਵ: ਟੋਬੀ ਐਮੇਰੀਚ ਅਵਰਮ ਬੁਚ ਕਪਲਾਨ |
ਸਿਤਾਰੇ | ਰਿਆਨ ਗੋਸਲਿੰਗ ਰੇਚਲ ਮੈਕਐਡਮਜ ਜੇਮਜ ਗਾਰਨਰ ਗੇਨਾ ਰੋਵਲਾਨਡਜ |
ਕਥਾਵਾਚਕ | ਜੇਮਜ ਗਾਰਨਰ |
ਸਿਨੇਮਾਕਾਰ | ਰਾਬਰਟ ਫ੍ਰੈੱਸੀ |
ਸੰਪਾਦਕ | ਐਲਨ ਹੇਅਮ |
ਸੰਗੀਤਕਾਰ | ਆਰੋਨ ਜ਼ਿਗਮਨ |
ਪ੍ਰੋਡਕਸ਼ਨ ਕੰਪਨੀ | ਆਇਵਰੀ ਪਿਕਸ |
ਡਿਸਟ੍ਰੀਬਿਊਟਰ | ਨਿਊਲਾਈਨ ਸਿਨਮਾ |
ਰਿਲੀਜ਼ ਮਿਤੀ | 20 ਮਾਈ 2004 |
ਮਿਆਦ | 124 ਮਿੰਟ[1] |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜ਼ਟ | $29 ਮਿਲੀਅਨ[2] |
ਬਾਕਸ ਆਫ਼ਿਸ | $115,603,229[2] |
ਦ ਨੋਟਬੁਕ 2004 ਵਿੱਚ ਰਿਲੀਜ਼ ਅਤੇ ਨਿਕ ਕਾੱਸਵੇਤੇਸ ਦੁਆਰਾ ਨਿਰਦੇਸ਼ਤ ਅਮਰੀਕੀ ਰੋਮਾਂਟਿਕ ਡਰਾਮਾ ਫ਼ਿਲਮ ਹੈ।
ਕਥਾਨਕ
[ਸੋਧੋ]ਇਹ ਇੱਕ ਅਜਿਹੀ ਬਿਮਾਰੀ ਉੱਤੇ ਆਧਾਰਿਤ ਕਹਾਣੀ ਹੈ ਜਿਸ ਵਿੱਚ ਇਨਸਾਨ ਨੂੰ ਭੁੱਲਣ ਦੀ ਅਜਿਹੀ ਅਲਾਮਤ ਹੋ ਜਾਂਦੀ ਹੈ ਕਿ ਉਹ ਆਪਣੇ ਪ੍ਰੇਮੀ ਪਤੀ ਨੂੰ ਵੀ ਭੁੱਲ ਜਾਂਦੀ ਹੈ। ਉਹ ਉਸਨੂੰ ਆਪਣੀ ਪ੍ਰੇਮ ਕਹਾਣੀ ਅਤੇ ਉਸ ਵਿੱਚ ਆਈਆਂ ਅੜਿੱਚਣਾਂ ਸੁਣਾਉਂਦਾ ਹੈ ਤਾਂ ਉਸਨੂੰ ਕੁੱਝ ਪਲਾਂ ਲਈ ਆਪਣਾ ਪੂਰਬਲਾ ਜੀਵਨ ਯਾਦ ਆਉਂਦਾ ਹੈ।
ਕਲਾਕਾਰ
[ਸੋਧੋ]- ਰਿਆਨ ਗੋਸਲਿੰਗ - ਨਾਹ ਕਲ੍ਹਾਨ
- ਰੇਚਲ ਮੈਕਐਡਮਜ - ਐਲੀਸਨ "ਐਲੀ" ਹੈਮਿਲਟਨ
- ਜੇਮਜ ਗਾਰਨਰ - ਬਿਰਧ ਨਾਹ ਕਲ੍ਹਾਨ/"ਢੁਕੇ"
- ਗੇਨਾ ਰੋਵਲਾਨਡਜ - ਬਿਰਧ ਐਲੀਸਨ ਹੈਮਿਲਟਨ
- ਜੋਆਨ ਐਲੇਨ - ਐਨੀ ਹੈਮਿਲਟਨ
- ਜੇਮਜ ਮਾਰਸਡੇਨ - ਲਾਨ ਹੈਮੰਡ, ਜੂਨੀਅਰ
- ਜੇਮੀ ਬ੍ਰਾਉਨ - ਮਾਰਥਾ ਸ਼ਾ
- ਸੈਮ ਸ਼ੇਪਰਡ - ਫਰੈਂਕ ਕਲ੍ਹਾਨ
- ਡੇਵਿਡ ਥਾਰਨਟਨ - ਜਾਨ ਹੈਮਿਲਟਨ
- ਕੇਵਿਨ ਕੋਨੋਲੀ - ਫਿਨ
- ਹੀਥਰ ਵਹਲਕਵਿਟਜ਼ - ਸਾਰਾ ਟੁੱਫ਼ਿੰਗਟਨ
- ਐਡ ਗਰਦੀ - ਹੈਰੀ
- ਸਟਾਰਲੈੱਟਾ ਡੁਫੋਇਸ - ਨਰਸ ਐਸਥਰ
- ਓੱਬਾ ਬਾਬਾਤੁਂਦੇ - ਬੈਂਡਲੀਡਰ
- ਮਾਰ੍ਕ ਜਾਨਸਨ - ਫੋਟੋਗ੍ਰਾਫਰ
ਪੁਰਸਕਾਰ ਅਤੇ ਨਾਮਾਂਕਨ
[ਸੋਧੋ]ਹਵਾਲੇ
[ਸੋਧੋ]- ↑ "THE NOTEBOOK (12A)". British Board of Film Classification. 2004-05-25.
- ↑ 2.0 2.1 "The Notebook (2004)". ਬਾਕਸ ਆਫਿਸ ਮੋਜੋ.