ਸਮੱਗਰੀ 'ਤੇ ਜਾਓ

ਦ ਨੋਟੋਰੀਅਸ ਬੀ.ਆਈ.ਜੀ.

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕ੍ਰਿਸਟੋਫਰ ਜੌਰਜ ਲੈਟੋਰ ਵੌਲੇਸ (21 ਮਈ, 1972 - 9 ਮਾਰਚ, 1997) ਉਰਫ਼ ਦ ਨੋਟੋਰੀਅਸ ਬੀ.ਆਈ.ਜੀ., ਬਿੱਗੀ ਸਮੌਲਜ਼, ਜਾਂ ਬਿੱਗੀ, ਇੱਕ ਅਮਰੀਕੀ ਰੈਪਰ ਅਤੇ ਗੀਤਕਾਰ ਸੀ। ਉਹ ਨਿਊ ਯੌਰਕ ਰੈਪ ਅਤੇ ਗੈਂਗਸਟਾ ਰੈਪ ਵਿੱਚ ਕਾਫ਼ੀ ਮਸ਼ਹੂਰ ਸੀ, ਅਤੇ ਕਈ ਲੋਕ ਉਸ ਨੂੰ ਦੁਨੀਆਂ ਸਭ ਤੋਂ ਮਹਾਨ ਰੈਪਰ ਵੀ ਮੰਨਦੇ ਹਨ।

The Notorious B.I.G.
ਤਸਵੀਰ:The Notorious B.I.G.jpg
ਵੌਲੇਸ 1997 ਵਿੱਚ
ਜਨਮ
ਕ੍ਰਿਸਟੋਫ਼ਰ ਜੌਰਜ ਲੈਟੋਰ ਵੌਲੇਸ

(1972-05-21)ਮਈ 21, 1972
ਨਿਊ ਯੌਰਕ ਸ਼ਹਿਰ, ਸੰਯੁਕਤ ਰਾਜ ਅਮਰੀਕਾ
ਮੌਤਮਾਰਚ 9, 1997(1997-03-09) (ਉਮਰ 24)
ਲੌਸ ਐਂਜੇਲਸ, ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
ਮੌਤ ਦਾ ਕਾਰਨਕਤਲ (ਗੋਲ਼ੀ ਦੇ ਜ਼ਖ਼ਮ)
ਕਬਰਅੱਗ ਲਗਾ ਕੇ ਸੰਸਕਾਰ
ਹੋਰ ਨਾਮ
  • ਬਿੱਗੀ ਸਮੌਲਜ਼
  • ਬਿੱਗੀ
  • ਬਿਗ
  • ਫ੍ਰੈਂਕ ਵ੍ਹਾਈਟ
  • ਬਿਗ ਪੌਪਾ
  • ਐੱਮਸੀ ਸੀਵੈੱਸਟ
ਪੇਸ਼ਾ
  • ਰੈਪਰ
  • ਗੀਤਕਾਰ
  • ਰੈਕਰਡ ਪ੍ਰਬੰਧਕ
ਸਰਗਰਮੀ ਦੇ ਸਾਲ1992–1997
ਜੀਵਨ ਸਾਥੀ
ਫ਼ੇਥ ਐਵੰਜ਼
(ਵਿ. 1994; sep. 1996)
[1]
ਸਾਥੀਚਾਰਲੀ ਬਾਲਟੀਮੋਰ (1995–1997)[lower-alpha 1][2]
ਬੱਚੇ2, ਸੀ. ਜੇ. ਸਣੇ
ਪੁਰਸਕਾਰFull list
ਸੰਗੀਤਕ ਕਰੀਅਰ
ਵੰਨਗੀ(ਆਂ)
  • ਹਿਪ ਹੌਪ
  • ਗੈਂਗਸਟਾ ਰੈਪ
  • ਈਸਟ ਕੋਸਟ ਹਿਪ ਹੌਪ
ਲੇਬਲ
  • ਐਟਲੈਂਟਿਕ
  • ਅਰਿਸਟਾ
  • ਬੈਡ ਬੌਏ
  • ਅੱਪਟਾਊਨ
ਦੇ ਪੁਰਾਣੇ ਮੈਂਬਰ
  • ਜੂਨੀਅਰ ਐੱਮ.ਏ.ਐੱਫ਼.ਆਈ.ਏ.
  • ਦ ਕਮਿਸ਼ਨ
  1. "Rap's first lady". TheGuardian.com. July 10, 2005.
  2. "Biggie Smalls dating history: From Lil Kim to Faith Evans". Capital XTRA.


ਹਵਾਲੇ ਵਿੱਚ ਗ਼ਲਤੀ:<ref> tags exist for a group named "lower-alpha", but no corresponding <references group="lower-alpha"/> tag was found