ਦ ਪਾਵਰਪੱਫ਼ ਗਰਲਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਪਾਵਰਪੱਫ਼ ਗਰਲਜ਼ ਇੱਕ ਅਮਰੀਕੀ ਕਾਰਟੂਨ ਲੜੀ ਹੈ ਜਿਸਦਾ ਨਿਰਮਾਣ ਕ੍ਰੇਗ ਮੈਕਕਰੈਕਨ ਦੁਆਰਾ ਕਾਰਟੂਨ ਨੈੱਟਵਰਕ ਲਈ ਕੀਤਾ ਗਿਆ ਹੈ। ਇਹ ਲੜੀ ਅਮਰੀਕਾ ਦੇ ਇੱਕ ਕਾਲਪਨਿਕ ਸ਼ਹਿਰ ਵਿੱਚ ਰਹਿਣ ਵਾਲੀਆਂ ਤਿੰਨ ਕੁੜੀਆਂ ਬਬਲਜ਼, ਬਲੌਸਮ ਤੇ ਬਟਰਕਪ, ਜੋ ਕਿ ਦੈਵੀ ਸ਼ਕਤੀਆਂ ਦੀਆਂ ਮਾਲਕ ਹੁੰਦੀਆਂ ਹਨ, ਦੇ ਆਲੇ-ਦੁਆਲੇ ਘੁੰਮਦੀ ਹੈ। ਇਹਨਾਂ ਦੇ ਪਿਤਾ ਦਾ ਨਾਂ ਪ੍ਰੋਃ ਯੂਟੋਨੀਅਮ ਹੁੰਦਾ ਹੈ ਜੋ ਕਿ ਇੱਕ ਤੇਜ਼ ਦਿਮਾਗ ਵਾਲਾ ਵਿਗਿਆਨੀ ਹੈ। ਜਦੋਂ ਸ਼ਹਿਰ 'ਤੇ ਕਦੇ ਦੁਸ਼ਮਣ ਹਮਲਾ ਕਰਦੇ ਹਨ ਤਾਂ ਸ਼ਹਿਰ ਦੇ ਮੇਅਰ ਦੁਆਰਾ ਇਹਨਾਂ ਨੂੰ ਮਦਦ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।

ਕਹਾਣੀ[ਸੋਧੋ]

ਪਾਤਰ[ਸੋਧੋ]

  • ਬਬਲਜ਼
  • ਬਲੌਸਮ
  • ਬਟਰਕਪ

ਮੀਡੀਆ[ਸੋਧੋ]

ਹਵਾਲੇ[ਸੋਧੋ]