ਸਮੱਗਰੀ 'ਤੇ ਜਾਓ

ਦ ਬਲੂ ਜੈਕਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਲੂ ਜੈਕਲ ਇੱਕ ਕਹਾਣੀ ਹੈ ਜੋ ਪੂਰੇ ਭਾਰਤੀ ਉਪ-ਮਹਾਂਦੀਪ ਵਿੱਚ ਜਾਣੀ ਜਾਂਦੀ ਹੈ।

ਸਭ ਤੋਂ ਪਹਿਲਾ ਹਵਾਲਾ

[ਸੋਧੋ]

ਨੀਲੇ ਗਿੱਦੜ ਦਾ ਸਭ ਤੋਂ ਪਹਿਲਾ ਹਵਾਲਾ ਪੰਚਤੰਤਰ ਵਿੱਚ ਪਾਇਆ ਜਾਂਦਾ ਹੈ, ਇਹ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ,

ਜੋ ਮਨੁੱਖੀ ਸਥਿਤੀਆਂ ਵਿੱਚ ਜਾਨਵਰਾਂ ਨੂੰ ਦਰਸਾਉਂਦਾ ਹੈ (ਦੇਖੋ ਮਾਨਵ-ਰੂਪ, ਗਲਪ ਵਿੱਚ ਜਾਨਵਰਾਂ ਦੀ ਗੱਲ ਕਰਦੇ ਹਨ )। ਹਰ ਕਹਾਣੀ ਵਿੱਚ ਹਰ ਜਾਨਵਰ ਦੀ ਇੱਕ "ਸ਼ਖਸੀਅਤ" ਹੁੰਦੀ ਹੈ ਅਤੇ ਹਰ ਕਹਾਣੀ ਇੱਕ ਨੈਤਿਕਤਾ ਵਿੱਚ ਖਤਮ ਹੁੰਦੀ ਹੈ।[ਹਵਾਲਾ ਲੋੜੀਂਦਾ]

ਕਹਾਣੀ

[ਸੋਧੋ]

ਮੌਖਿਕ ਪ੍ਰਸਾਰਣ ਦੁਆਰਾ ਜਾਣੀ ਜਾਂਦੀ ਬਲੂ ਜੈਕਲ ਦੀ ਕਹਾਣੀ ਭਾਰਤ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਬਹੁਤੀ ਵੱਖਰੀ ਨਹੀਂ ਹੈ। ਹਾਲਾਂਕਿ ਜੀਵ ਨੂੰ ਚੰਦਰੂ, ਨੀਲਕੰਠ ਜਾਂ ਨੀਲਾ ਗਿਧਰ (ਸ਼ਾਬਦਿਕ ਤੌਰ 'ਤੇ, ਨੀਲਾ ਗਿੱਦੜ ) ਜਾਣਿਆ ਜਾਂਦਾ ਹੈ।

ਨੀਲੇ ਗਿੱਦੜ ਦੀ ਕਹਾਣੀ ਪੰਚਤੰਤਰ ਵਿੱਚ ਇੱਕ ਕਹਾਣੀ ਹੈ

ਇਕੱ ਸ਼ਾਮ ਜਦੋਂ ਹਨੇਰਾ ਸੀ ,ਇੱਕ ਭੁੱਖਾ ਭੇਜਿਆ ਖਾਣੇ ਦੀ ਤਲਾਸ਼ ਵਿੱਚ ਇੱਕ ਵੱਡੇ ਪਿੰਡ ਵਿੱਚ ਗਿਆ, ਜੋ ਕਿ ਉਸ ਦੇ ਘਰ ਦੇ ਨੇੜੇ ਸੀ। ਪਾਲਤੂ ਕੁਤਿਆਂ ਨੂੰ ਭੇੜਿੇ ਚੰਗੇ ਨਹੀਂ ਲਗਦਾ ਅਤੇ ਉਹ ਉਸ ਦੇ ਪਿੱਛੇ ਪੈ ਜਾਂਦੇ ਹਨ, ਤਾਂ ਕਿ ਉਹ ਉਸ ਭੇੜਿਅੇ ਨੂੰ ਮਾਰ ਕੇ ਆਪਣੇ ਮਾਲਕ ਨੂੰ ਮਾਣ ਮਹਿਸੂਸ ਕਰਵਾ ਸਕਣ। ਭੇੜਿਆ ਜਿਨਾ ਤੇਜ਼ ਭੱਜ ਸਕਦਾ ਸੀ ਉਹ ਭਜਿਆ, ਅਤੇ ਦੇਖ ਵੀ ਨਹੀਂ ਰਿਹਾ ਸੀ ਕਿ ਉਹ ਇੱਕ ਨੀਲੇ ਰੰਗ ਦੀ ਬਾਲਟੀ ਵਿੱਚ ਡਿੱਗ ਜਾਵੇਗਾ ਜੋ ਕਿ ਇੱਕ ਕਪੜਿਆਂ ਨੂੰ ਰੰਗ ਕਰਨ ਵਾਲੇ ਦੇ ਘਰ ਦੇ ਬਾਹਰ ਪਈ ਸੀ। ਕੁੱਤੇ ਅੱਗੇ ਭਜ ਗਏ ਅਤੇ ਭੇਜਿਆ ਬਾਲਟੀ ਵਿੱਚੋਂ ਬਾਹਰ ਨਿਕਲ ਗਿਆ, ਉਹ ਗਿਲਾ ਸੀ ਪਰ ਉਸ ਨੂੰ ਕੋਈ ਸੱਟ ਨਹੀਂ ਲੱਗੀ।

ਹਵਾਲੇ

[ਸੋਧੋ]