ਸਮੱਗਰੀ 'ਤੇ ਜਾਓ

ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ
ਪਹਿਲਾ ਪੇਪਰਬੈਕ ਅਡੀਸ਼ਨ
ਲੇਖਕਈ ਪੀ ਥਾਮਪਸਨ
ਦੇਸ਼ਯੂਨਾਇਟਡ ਕਿੰਗਡਮ
ਭਾਸ਼ਾਅੰਗਰੇਜ਼ੀ
ਵਿਸ਼ਾਲੇਬਰ ਇਤਹਾਸ
ਸਮਾਜਕ ਇਤਹਾਸ
ਪ੍ਰਕਾਸ਼ਨ ਦੀ ਮਿਤੀ
1963, 1968, 1980 (ਸੋਧੇ ਅਡੀਸ਼ਨ)
ਮੀਡੀਆ ਕਿਸਮਪ੍ਰਿੰਟ (ਹਾਰਡਕਵਰ ਅਤੇ ਪੇਪਰਬੈਕ)
ਸਫ਼ੇ848
ਆਈ.ਐਸ.ਬੀ.ਐਨ.0-14-013603-7
ਓ.ਸੀ.ਐਲ.ਸੀ.29894851

ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ[1](ਅੰਗਰੇਜ਼ ਮਜ਼ਦੂਰ ਜਮਾਤ ਦਾ ਨਿਰਮਾਣ) ਬਰਤਾਨਵੀ ਇਤਿਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਏ, ਈ ਪੀ ਥਾਮਪਸਨ ਦੀ ਲਿਖੀ ਇੰਗਲੈਂਡ ਦੇ ਸਮਾਜਕ ਇਤਹਾਸ ਦੀ ਇੱਕ ਅਹਿਮ ਰਚਨਾ ਹੈ। ਇਹ 1963 (ਸੋਧੇ ਅਡੀਸ਼ਨ 1968, 1980) ਵਿੱਚ ਛਪੀ ਸੀ।

ਹਵਾਲੇ

[ਸੋਧੋ]
  1. Thompson, E. P. (1991). The Making of the English Working Class. Toronto: Penguin Books. p. 213. ISBN 978-0-14-013603-6.