ਦ ਰੇਨਟੱਰੀ ਹੋਟਲ ਅੰਨਾ ਸਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਰੇਨਟੱਰੀ ਹੋਟਲ ਅੰਨਾ ਸਲਾਈ, ਇੱਕ ਪੰਜ ਸਿਤਾਰਾ ਹੋਟਲ ਹੈ ਜੋ ਅਣ੍ਣਾ ਸਾਲਇ, ਚੇਨਈ, ਭਾਰਤ ਵਿੱਚ ਸਥਿਤ ਹੈ I ਇਹ ਰੇਨਟੱਰੀ ਹੋਟਲਸ ਦਾ ਦੂਜਾ ਹੋਟਲ ਹੈ, ਜੋ 2,000 ਲੱਖ ਦੀ ਲਾਗਤ ਨਾਲ ਬਣਾਇਆ ਅਤੇ ਜੁਲਾਈ 2010 ਵਿੱਚ ਖੋਲਿਆ ਗਿਆ ਹੈ I[1]

ਇਤਿਹਾਸ[ਸੋਧੋ]

ਇਹ ਹੋਟਲ ਜੁਲਾਈ 2010 ਵਿੱਚ ਖੋਲਿਆ ਗਿਆ ਸੀ I ਅਗਸਤ 2013 ਵਿੱਚ, ਇਸ ਹੋਟਲ ਨੇ ਸੁਮਿਤ ਹੋਟਲਸ ਅਤੇ ਰਿਜ਼ਾਰਟਸ ਨਾਲ ਹੱਥ ਮਿਲਾ ਲਿਆ, ਜੋਕਿ ਪੈ੍ਫ੍ਰਡ ਹੋਟਲ ਗਰੁੱਪ ਦਾ ਇੱਕ ਬਾ੍ਂਡ ਸੀ, ਅਤੇ ਜਿਸਨੇ ਆਪਣੇ ਏਸ਼ੀਆ ਪੈਸੇਫਿਕ ਪੋਰਟਫੋਲਿਓ ਵਿੱਚ ਹੋਟਲ ਨੂੰ ਸ਼ਾਮਿਲ ਕਰ ਲਿਆ I[2]

ਦ ਹੋਟਲ[ਸੋਧੋ]

ਹੋਟਲ ਵਿੱਚ ਕੁੱਲ 230 ਕਮਰੇ ਸਨ I ਕਮਰਿਆਂ ਨੂੰ 154 ਡਿਲਕਸ ਕਮਰੇ, 8 ਪੀ੍ਮੀਅਮ ਕਮਰੇ, 51 ਕਲੱਬ ਕਮਰੇ, 4 ਸਟੁਡਿਓ ਕਮਰੇ, 12 ਅਕਸੀਕਉਟੀਵ ਸੂੱਟਾਂ ਅਤੇ 1 ਪੈ੍ਸੀਡੈਂਸ਼ਿਅਲ ਸੂੱਟ ਵਿੱਚ ਵੰਡਿਆ ਗਿਆ ਸੀ I[3] ਹੋਟਲ ਦੇ ਰੈਸਟੋਰੈਂਟ ਵਿੱਚ ਰਸੋਈ, ਬਹੁ-ਪਕਵਾਨਾਂ ਵਾਲਾ ਰੈਸਟੋਰੈਂਟ, ਮਦਰਾਸੀ, ਦੱਖਣ ਭਾਰਤੀ ਪਕਵਾਨਾਂ ਵਾਲਾ ਰੈਸਟੋਰੈਂਟ, ਮਡੇਰਾ, ਲਾਉਂਜ ਬਾਰ, ਅੱਪ ਨਾਰਥ, ਛੱਤ ਉੱਤੇ ਪੰਜਾਬੀ ਰੈਸਟੋਰੈਂਟ ਅਤੇ ਹਾਈ – ਬਾਰ ਸ਼ਾਮਿਲ ਹਨ I ਇਸ ਵਿੱਚ ਤਿੰਨ ਦਾਅਵਤ ਹਾਲ ਹਨ ਅਤੇ ਤਿੰਨ ਕਾਨਫਰੰਸ ਸਥਾਨ ਜੋਕਿ ਕੁੱਲ 12,000 ਸਕੂਏਅਰ ਫੁੱਟ (1,100 ਐਮ2) ਦਾਅਵਤ ਲਈ ਥਾਂ ਹੈ I ਹੋਟਲ ਵਿੱਚ ਹੈਲਥ ਕੱਲਬ ਅਤੇ ਸਪਾ ਦੇ ਨਾਲ ਨਾਲ ਛੱਤ – ਉੱਤੇ ਪੂਲ ਵੀ ਹੈ I

ਇਸ ਹੋਟਲ ਨੂੰ ਉਪਹਾਸਨੀ ਡਿਜ਼ਾਇਨ ਸੈਲ ਆਰਕੀਟੈਕਟ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸਦੀ ਅੰਦਰੂਨੀ ਸਜਾਵਟ ਜ਼ਾਇਲਰ ਤੇ ਲਿਮ, ਮਲੇਸ਼ਿਆ ਦੁਆਰਾ ਕੀਤੀ ਗਈ ਹੈ I

ਅਵਾਰਡ[ਸੋਧੋ]

  • ਟਾਇਮਸ ਫੂਡ ਅਵਾਰਡ ਫਾਰ ਬੈਸਟ ਕੁਈਸਿਨ; ਟਾਇਮਸ ਆਫ਼ ਇੰਡੀਆ – 2012 ਦੁਆਰਾ ਪੇਸ਼ ਕੀਤਾ ਗਿਆ
  • ਐਨਡੀਟੀਵੀ ਹਿੰਦੂ ਲਾਈਫਸਟਾਇਲ ਅਵਾਰਡ ਫਾਰ ਬੈਸਟ ਇਕੋ ਹੋਟਲ; ਐਨਡੀਟੀਵੀ ਹਿੰਦੂ -2011 ਦੁਆਰਾ ਪੇਸ਼ ਕੀਤਾ ਗਿਆ
  • ਬਿਜ਼ਨੈਸ ਗੌਰਵ ਐਸਐਮਈ ਅਵਾਰਡ 2011- ਹੋਸਪੇਟੇਲਿਟੀ; ਡੀ ਤੇ ਬੀ - 2011 ਦੁਆਰਾ ਪੇਸ਼ ਕੀਤਾ ਗਿਆ[4]

ਹਵਾਲੇ[ਸੋਧੋ]

  1. "Ceebros launches second hotel in Chennai". The Hindu. Chennai: The Hindu. 27 July 2010. Retrieved 19 January 2016.
  2. "The Raintree Hotel, Chennai joins Summit Hotels & Resorts". TravelBizMonitor.com. Chennai: TravelBizMonitor.com. 6 August 2013. Archived from the original on 3 ਦਸੰਬਰ 2013. Retrieved 19 January 2016. {{cite news}}: Unknown parameter |dead-url= ignored (|url-status= suggested) (help)
  3. "The Raintree, Anna Salai, Chennai Hotel Rooms". cleartrip.com. Retrieved 19 January 2016.
  4. "Interesting plot". The Hindu. Chennai: The Hindu. 25 November 2011. Retrieved 19 January 2016.