ਧਰਮਪਾਲ ਸਿੰਗਲ
ਦਿੱਖ
ਧਰਮਪਾਲ ਸਿੰਗਲ (ਜਨਮ 1934) ਪੰਜਾਬੀ ਸਾਹਿਤ ਦਾ ਇਤਿਹਾਸਕਾਰ ਅਤੇ ਸਾਹਿਤਕਾਰ ਹੈ।
ਪੁਸਤਕਾਂ
[ਸੋਧੋ]- ਸੰਤ ਨਾਮਦੇਵ: ਬਾਣੀ ਅਤੇ ਚਿੰਤਨ (2008)
- ਬਾਬਾ ਸ਼ੇਖ ਫਰੀਦ (2006)
- ਸੰਤ ਸ਼ਿਰੋਮਣੀ ਰਵੀਦਾਸ (1983)
- ਗੁਰੂ ਰਵੀਦਾਸ: ਜੀਵਨ ਤੇ ਵਿਚਾਰ (1996)
- ਡਾ. ਮੋਹਨ ਸਿੰਘ ਦੀਵਾਨਾ: ਜੀਵਨ ਤੇ ਰਚਨਾ ਜੀਵਨ (1994)
- ਚੋਣਵਾਂ ਪੰਜਾਬੀ ਸੂਫ਼ੀ ਕਲਾਮ (ਬਲਦੇਵ ਸਿੰਘ ਬਦਨ ਨਾਲ ਮਿਲ ਕੇ) (2005)
- ਭਗਤ ਧੰਨਾ ਜੱਟ[1]
- ਡੀਵੈਲੁਪਮੈਂਟ ਆਫ ਪੰਜਾਬੀ ਪੋਏਟਰੀ ਡਿਊਰਿੰਗ ਦੀ ਫਸਟ ਕੁਆਰਟਰ ਆਫ ਦੀ ਟਵੰਨਟੀਐਬ ਸੈਂਚਰੀ (1901-1925)
- ਜਸਵੰਤ ਸਿੰਘ ਨੇਕੀ ਦਾ ਕਾਵਿ-ਜਗਤ
- ਪੰਜਾਬੀ ਕਹਾਣੀ
- ਪੰਜਾਬੀ ਜੀਵਨੀ
ਪਰਚਾ
[ਸੋਧੋ]- The Behavioural Aspect of Bhagat Ravidasbani
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |