ਧਰਮਾਦਾਮ ਦੀਪਸਮੂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧਰਮਾਦਾਮ ਦੀਪਸਮੂਹ

ਧਰਮਾਦਾਮ ਦੀਪਸਮੂਹ ਭਾਰਤ ਦੇ ਕੇਰਲ ਰਾਜ ਦੇ ਕਨੂਰ ਜ਼ਿਲ੍ਹੇ ਦੇ ਥਾਲੀਸਰੀ ਵਿੱਚ ਸਥਿਤ ਇੱਕ ਦੀਪ ਸਮੂਹ ਹੈ। ਇਹ ਦੋ ਹੈਕਟੇਅਰ ਵਿੱਚ ਫੈਲਿਆ ਹੋਇਆ ਹੈ।

ਹਵਾਲੇ[ਸੋਧੋ]