ਧਲਿਆਰਾ
ਧਲਿਆਰਾ, ਅੰਗਰੇਜ਼ੀ: halter, ਹਾਲਟਰ (ਯੂਐਸ) ਜਾਂ headcollar, ਹੈੱਡਕਾਲਰ (ਯੂਕੇ) ਡੰਗਰਾਂ ਦੀ ਬੂਥੀ ਦੁਆਲੇ ਵਾਲ਼ਿਆ ਰੱਸੇ ਜਾਂ ਚਮੜੇ ਦਾ ਜੁਗਾੜ; ਜੋ ਕੰਨਾਂ ਦੇ ਮਗਰ ਜਾ ਕੇ ਬੰਨਿਆਂ ਹੁੰਦਾ ਹੈ। ਇਹ ਜਾਨਵਰ ਨੂੰ ਕੰਟਰੋਲ ਰੱਖਣ ਲਈ ਲਗਾਮ, ਮੁਹਾਰ ਜਾਂ ਰੱਸਾ ਪਾਉਣ ਵਾਸਤੇ ਕੱਢੀ ਕਾਢ ਹੈ।
ਇਤਿਹਾਸ [ਸੋਧੋ]
ਧਲਿਆਰੇ ਦੀ ਕਾਢ ਪੁਰਾਣੇ ਜਮਾਨੇ ਵਿੱਚ, ਜਦੋਂ ਜਾਨਵਰਾਂ ਨੂੰ ਪਾਲਤੂ ਬਣਾਉਣਾ ਸ਼ੁਰੂ ਹੋਇਆ, ਨਿਕਲੀ ਹੋਣੀ ਹੈ, ਅਤੇ ਇਨ੍ਹਾਂ ਦੇ ਇਤਿਹਾਸ ਦਾ ਓਨੀ ਚੰਗੀ ਤਰ੍ਹਾਂ ਅਧਿਐਨ ਨਹੀਂ ਹੋਇਆ ਜਿੰਨਾ ਲਗਾਮ ਜਾਂ ਮੂਹਰੀ ਦਾ। ਅੰਗਰੇਜ਼ੀ ਸ਼ਬਦ "halter" ਦੀ ਉਤਪਤੀ ਜਰਮਨ ਸ਼ਬਦਾਂ ਤੋਂ ਹੋਈ ਹੈ ਜਿਸਦਾ ਮਤਲਬ ਹੈ "ਜਿਸ ਨਾਲ ਕਿਸੇ ਚੀਜ਼ ਨੂੰ ਫੜ ਕੇ ਰੱਖਿਆ ਜਾਂਦਾ ਹੈ।"[1]
ਵਰਤੋਂ[ਸੋਧੋ]

Dog wearing a halter-style collar.
References[ਸੋਧੋ]
- ↑ Oxford English Dictionary, [halter: (n)] Online edition, accessed February 20, 2008.