ਧਾਤਵੀ ਬੰਧਨ
ਦਿੱਖ
ਧਾਤਵੀ ਬੰਧਨ ਧਾਤੂਆਂ ਦੇ ਤੱਤਾਂ ਦੇ ਬੰਧਨ ਨੂੰ ਧਾਤਵੀ ਬੰਧਨ ਕਿਹਾ ਜਾਂਦਾ ਹੈ। ਪ੍ਰਮਾਣੂ ਇੱਕ ਦੂਜੇ ਨਾਲ ਜੁੜ ਕੇ ਧਾਤਵੀ ਲੈਟਿਸ ਬਣਾਉਂਦੇ ਹਨ। ਜਿਹੜਾ ਧਾਤਵੀਂ ਕੈਟਾਇਨ੍ਹਾਂ ਜਾਂ ਧਨ ਆਇਨ ਦਾ ਆਪਣੇ ਆਲੇ ਦੁਆਲੇ ਅਜ਼ਾਦ ਘੁੰਮਦੇ ਇਲੈਕਟਰਾਨਾਂ ਨਾਲ ਮਿਲਨ ਦਾ ਚਲਦਾ ਰਹਿੰਦਾ ਵਿਹਾਰ ਹੈ। ਆਜ਼ਾਦ ਘੁੰਮਦੇ ਇਲੈਕਟਰਾਨਾਂ ਤੱਤਾਂ ਨੂੰ ਇੱਕ ਦੂਜੇ ਨਾਲ ਕੱਸ ਕੇ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ।
- ਕੈਟਾਇਨ੍ਹਾਂ ਅਤੇ ਇਲੈਕਟਰਾਨਾਂ ਦੇ ਵਿਚਕਾਰ ਮਜ਼ਬੂਤ ਸ਼ਕਤੀਆਂ ਹੁੰਦੀਆਂ ਹਨ। ਇਸ ਲਈ ਇਹਨਾਂ ਦਾ ਪਿਘਲਣ ਦਰਜਾ ਅਤੇ ਉਬਾਲ ਦਰਜਾ ਉੱਚਾ ਹੁੰਦਾ ਹੈ। ਜਿਵੇਂ ਟੰਗਸਟਨ ਦਾ ਉਬਾਲ ਦਰਜਾ 5828°K ਹੁੰਦਾ ਹੈ ਜੋ ਬਹੁਤ ਵੱਧ ਹੈ। ਇਹਨਾਂ ਵਿੱਚ ਇਲੈਕਟਰਾਨ ਹਿਲ ਜੁਲ ਸਕਦੇ ਹਨ ਇਸ ਲਈ ਇਹ ਤਾਪ ਅਤੇ ਬਿਜਲੀ ਦੇ ਸੁਚਾਲਕ ਹੁੰਦੇ ਹਨ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ [http www.chemguide.co.uk/atoms/bonding/metallic.html Metallic bonding]. chemguide.co.uk