ਧਾਤ ਵਿੱਦਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Georgius Agricola, author of De re metallica, an important early work on metal extraction

ਧਾਤ ਵਿੱਦਿਆ (ਅੰਗਰੇਜ਼ੀ: Metallurgy) ਧਾਤੂ ਸਮੱਗਰੀ ਵਿਗਿਆਨ ਅਤੇ ਇੰਜੀਨੀਅਰਿੰਗ ਦਾ ਇੱਕ ਡੋਮੇਨ ਹੈ ਜੋ ਕਿ ਧਾਤੂ ਤੱਤਾਂ, ਉਨ੍ਹਾਂ ਦੇ ਅੰਤਰਧਾਤੀ ਯੋਗਿਕਾਂ, ਅਤੇ ਉਨ੍ਹਾਂ ਦੇ ਮਿਸ਼ਰਣਾਂ ਯਾਨੀ ਮਿਸ਼ਰਤ ਧਾਤਾਂ ਦੇ ਭੌਤਿਕ ਅਤੇ ਰਸਾਇਣਕ ਵਿਵਹਾਰ ਦਾ ਅਧਿਐਨ ਕਰਦਾ ਹੈ। ਧਾਤ ਵਿੱਦਿਆ ਧਾਤਾਂ ਦੀ ਟੈਕਨਾਲੋਜੀ ਵੀ ਹੈ: ਉਹ ਤਰੀਕਾ ਜਿਸ ਨਾਲ ਵਿਗਿਆਨ ਨੂੰ ਧਾਤਾਂ ਦੇ ਉਤਪਾਦਨ ਲਈ ਜੁਟਾਇਆ ਜਾਂਦਾ ਹੈ, ਅਤੇ ਖਪਤਕਾਰ ਅਤੇ ਨਿਰਮਾਤਾ ਦੇ ਲਈ ਉਤਪਾਦ ਵਿੱਚ ਵਰਤਣ ਲਈ ਧਾਤ ਦੇ ਹਿੱਸਿਆਂ ਦੀ ਇੰਜੀਨੀਅਰਿੰਗ ਵੀ।

ਹਵਾਲੇ[ਸੋਧੋ]