ਧੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੇਰੀ ਧੀ ਨੇ ਆਪਣੇ ਸਕੂਲ ਕਾਲਜ ਦੇ ਗ੍ਰੰਥਾਂ ਨੂੰ ਬੜੀ ਰੀਝ ਨਾਲ ਪੜ੍ਹਿਆ ਉਹਦੇ ਕਾਰਨ ਹੀ ਮੈਂ ਪਹਿਲੀ ਵਾਰ ਹਵਾਈ ਜਹਾਜ ਤੇ ਚੜ੍ਹਿਆ ਧੀਆਂ ਪੜ੍ਹਨ ਵਾਸਤੇ ਹੁੰਦੀਆਂ ਨੇ ਆਪਣੇ ਪੈਰਾਂ ਤੇ ਖੜ੍ਹਨ ਵਾਸਤੇ ਹੁੰਦੀਆਂ ਨੇ ਆਓ ਸੋਚ ਬਦਲੀਏ ਧੀਆਂ ਸੜਨ ਵਾਸਤੇ ਜਾਂ ਮਰਨ ਵਾਸਤੇ ਨਹੀਂ ਉੱਚਾਈਆਂ ਤੇ ਚੜ੍ਹਨ ਵਾਸਤੇ ਹੁੰਦੀਆਂ ਨੇ ਮੈਨੂੰ ਮਾਣ ਹੈ ਆਪਣੇ ਆਪ ਦੇ ਹੋਣ ਤੇ ਮੈਨੂੰ ਮਾਣ ਹੈ ਧੀਆਂ ਦਾ ਬਾਪ ਹੋਣ ਤੇ ਆਉ ਇਸ ਸੋਚ ਨੂੰ ਅੱਗੇ ਵਧਾਈਏ ਆਉ ਧੀਆਂ ਨੂੰ ਵਧ ਤੋਂ ਵਧ ਪੜ੍ਹਾਈਏ