ਤਹਿਖਾਨਾ (ਰੂਸੀ ਨਾਟਕ)
ਦਿੱਖ
(ਧੁਰ ਥੱਲੇ (ਰੂਸੀ ਨਾਟਕ) ਤੋਂ ਮੋੜਿਆ ਗਿਆ)
ਧੁਰ ਥੱਲੇ (ਰੂਸੀ ਨਾਟਕ) На дне | |
---|---|
ਲੇਖਕ | ਮੈਕਸਿਮ ਗੋਰਕੀ |
ਪ੍ਰੀਮੀਅਰ ਦੀ ਤਾਰੀਖ | 1902 |
ਮੂਲ ਭਾਸ਼ਾ | ਰੂਸੀ |
ਵਿਧਾ | ਸਮਾਜਕ ਡਰਾਮਾ |
ਧੁਰ ਥੱਲੇ (ਮੂਲ ਰੂਸੀ: На дне) ਮੈਕਸਿਮ ਗੋਰਕੀ ਦਾ 1901 ਦੀਆਂ ਸਰਦੀਆਂ ਅਤੇ 1902 ਦੀ ਬਸੰਤ ਵਿੱਚ ਲਿਖਿਆ ਨਾਟਕ ਹੈ। ਇਹ ਉਸ ਸਮੇਂ ਦੇ ਰੂਸੀ ਨਿਮਨਵਰਗ ਦੀ ਦੁਨੀਆ ਬਾਰੇ ਹੈ, ਜਿਸ ਵਿੱਚ ਨਿੱਕੇ-ਮੋਟੇ ਕੰਮ ਕਰਨ ਵਾਲੇ ਗਰੀਬ ਲੋਕ ਵੋਲਗਾ ਦੇ ਕੋਲ ਇੱਕ ਬੇਘਰਿਆਂ ਦੀ ਬਸਤੀ ਵਿੱਚ ਰਹਿੰਦੇ ਹਨ। ਗੋਰਕੀ ਉਹਨਾਂ ਦੀਆਂ ਲਾਚਾਰੀਆਂ ਅਤੇ ਘਟੀਆਪਣ ਦੇ ਦਰਮਿਆਨ ਇੱਕ ਬੁੱਢੇ ਪਾਤਰ ਦੇ ਜਰੀਏ ਜ਼ਿੰਦਗੀ ਦੀ ਉਦਾੱਤਤਾ ਦਾ ਇੱਕ ਪਾਠ ਸਿਰਜਦਾ ਹੈ।
ਇਸ 18 ਦਸੰਬਰ 1902 ਨੂੰ ਮਾਸਕੋ ਆਰਟਸ ਥੀਏਟਰ ਦੁਆਰਾ ਖੇਡਿਆ ਗਿਆ, ਜਿਸਦਾ ਨਿਰਦੇਸ਼ਨ ਕੋਂਸਸਤਾਂਤਿਨ ਸਤਾਨਿਸਲਾਵਸਕੀ ਨੇ ਕੀਤਾ ਸੀ। ਇਹ ਉਸ ਦੀ ਪਹਿਲੀ ਵੱਡੀ ਸਫਲਤਾ ਸੀ, ਅਤੇ ਇਹ ਰੂਸੀ ਸਮਾਜਿਕ ਯਥਾਰਥਵਾਦ ਦੀ ਪਛਾਣ ਬਣ ਗਿਆ।[1]
ਹਵਾਲੇ
[ਸੋਧੋ]- ↑ The New York Times Guide to Essential Knowledge: A Desk Reference for the Curious Mind. Macmillan. 2011. p. 62. ISBN 9780312643027.