ਧੋਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਧੋਖਾ ਇੱਕ ਵਿਅਕਤੀ ਜਾਂ ਸੰਗਠਨ ਦੁਆਰਾ ਜਾਣਬੁਝ ਕੇ ਕਿਸੇ ਹੋਰ ਵਿਅਕਤੀ ਜਾਂ ਵਿਅਕਤੀ ਸਮੂਹ ਨਾਲ ਜੋੜ ਕਿਸੇ ਅਜਿਹੇ ਵਿਸ਼ਵਾਸ਼ ਨੂੰ ਜਨਮ ਦੇਣ ਜਾਂ ਉਤਸਾਹਿਤ ਕਰਨਾ ਹੈ ਜੋ ਸੱਚ ਨਾ ਹੋਵੇ। ਧਿਆਨ ਦੇਣ ਵਾਲੀ ਗੱਲ ਇਹ ਹੈ ਆਪਣੇ ਆਪ ਨਾਲ ਵੀ ਧੋਖਾ ਕੀਤਾ ਜਾ ਸਕਦਾ ਹੈ। ਕਈ ਪ੍ਰਕਾਰ ਦੇ ਧੋਖੇ ਨਿਆਂ ਵਿਵਸਥਾ ਵਿਚ ਅਪਰਾਧ ਮੰਨੇ ਜਾਂਦੇ ਹਨ ਅਤੇ ਜਦਕਿ ਬਹੁਤ ਸਾਰੇ ਧੋਖੇ ਵੱਖ-ਵੱਖ ਸਮਾਜਾਂ ਵਿਚ  ਅਣਉਚਿਤ ਦੀ ਪਰਿਭਾਸ਼ਾ ਵਿਚ ਆਉਂਦੇ ਹਨ। [1][2]

ਇਨ੍ਹਾ ਨੂੰ ਵੀ ਦੇਖੋ[ਸੋਧੋ]

  • ਅਣਉਚਿਤ
  • ਪੱਖਪਾਤ

ਹਵਾਲੇ[ਸੋਧੋ]

ਫਰਮਾ:टिप्पणीसूची

  1. Bassett, Rodney L.. & Basinger, David, & Livermore, Paul. (1992, December). Lying in the Laboratory: Deception in Human Research from a Psychological, Philosophical, and Theological Perspectives. ASA3.org
  2. Milgram, S. (1963). Behavioral study of obedience. The Journal of Abnormal and Social Psychology, 67(4), 371-378. Retrieved February 25, 2008 from the PsycARTICLES database.