ਸਮੱਗਰੀ 'ਤੇ ਜਾਓ

ਧੰਨਵਾਦ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਧੰਨਵਾਦ ਦਿਵਸ

ਧੰਨਵਾਦ ਦਿਵਸ ( ਥੇਂਕਸ ਗਿਵਿੰਗ- ਡੇ ) ਅੰਗ੍ਰੇਜੀ : Thanksgiving day ਫ਼ਸਲਾਂ ਦੀ ਬਰਕਤ ਲਈ ਧੰਨਵਾਦ ਦਿਨ ਦੇ ਤੌਰ 'ਤੇ ਕੈਨੇਡਾ ਅਤੇ ਅਮਰੀਕਾ ਵਿਚ ਮਨਾਇਆ ਜਾਂਦਾ ਫ਼ਸਲ ਤਿਉਹਾਰ ( harvest festival ) ਹੈ। ਇਹ ਕੈਨੇਡਾ ਵਿੱਚ ਅਕਤੂਬਰ ਦੇ ਦੂਜੇ ਸੋਮਵਾਰ 'ਤੇ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਨਵੰਬਰ ਦੇ ਚੌਥੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਸੰਸਾਰ ਭਰ ਵਿੱਚ ਕਈ ਹੋਰ ਥਾਂਵਾ ਤੇ ਵੀ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਹਵਾਲੇ[ਸੋਧੋ]