ਨਕਸ਼ਦੀਪ ਪੰਜਕੋਹਾ
ਦਿੱਖ
ਗ.ਸ. ਨਕਸ਼ਦੀਪ ਪੰਜਕੋਹਾ | |
---|---|
ਕਿੱਤਾ | ਨਾਵਲਕਾਰ |
ਵਿਸ਼ਾ | ਸਮਾਜਿਕ |
ਪ੍ਰਮੁੱਖ ਕੰਮ | ਗਿਰਵੀ ਹੋਏ ਮਨ (ਨਾਵਲ) |
ਗੁਰਦੀਪ ਸਿੰਘ ਨਕਸ਼ਦੀਪ ਪੰਜਕੋਹਾ ਜਾਂ ਗ.ਸ. ਨਕਸ਼ਦੀਪ ਪੰਜਕੋਹਾ ਪਰਵਾਸੀ ਪੰਜਾਬੀ ਨਾਵਲਕਾਰ ਹੈ।[1]
ਰਚਨਾਵਾਂ
[ਸੋਧੋ]ਨਾਵਲ
[ਸੋਧੋ]- ਵਾਵਰੋਲਿਆਂ ਦੇ ਨਾਲ (1987)
- ਸਾਂਝਾ ਦੁੱਖ (1991) ਨਾਵਲ
- ਪਾਰ ਬਣਾਏ ਆਲ੍ਹਣੇ (1994)
- ਗਿਰਵੀ ਹੋਏ ਮਨ (1998)
- ਦਰਖ਼ਤੋਂ ਟੁੱਟੇ ਪੱਤੇ (2019)
- ਸੁਲਗਦੀ ਅੱਗ (2020)
- ਲਾਲ ਲਕੀਰੋਂ ਪਾਰ (2021)
- ਤਲਵਾਰ ਦੀ ਧਾਰ ’ਤੇ (2023)
- ਤਿਲਕਣ (2024)
- ਸਾਥ ਸਾਥ (2024) ਬਾਲ ਨਾਵਲ
- ਸੂਰਜ ਦੀ ਧੀ (2024)
ਕਾਵਿ-ਸੰਗ੍ਰਹਿ
[ਸੋਧੋ]- ਰਾਤ ਦੀ ਕੁੱਖ (2019)
- ਖਾਮੋਸ਼ੀ (2021)
ਹੋਰ
[ਸੋਧੋ]- ਅਦਬ ਸੁਨੇਹੇ (2021) ਕਾਵਿ ਵਿਸ਼ਲੇਸ਼ਣ (ਸੂਰਜਾਂ ਦੇ ਵਾਰਿਸ)
ਅੰਗਰੇਜ਼ੀ ਵਿਚ
[ਸੋਧੋ]- Guru Message, The Ultimate Freedom
- Guru Nanak In His Own Words
- A Self Portrait, Bhagat Kabir
- Who Does Live Within?
- In essence the Bani of Guru Nanak Sahib (Volume I & II)
ਹਵਾਲੇ
[ਸੋਧੋ]- ↑ "ਪੰਜਾਬੀ ਸਾਹਿਤਕਾਰ ਪੰਜਕੋਹਾ ਜੀਐੱਨਡੀਯ ਦੇ ਵਿਦਿਆਰਥੀਆਂ ਦੇ ਰੂਬਰੂ". Punjabi Jagran News. Retrieved 2022-04-29.