ਨਕੁਰੂ ਝੀਲ
Jump to navigation
Jump to search
ਨਕੁਰੂ ਝੀਲ | |
---|---|
View of lake from Babboon cliff | |
ਸਥਿਤੀ | ਕੇਂਦਰੀ ਕੀਨੀਆ |
ਗੁਣਕ | 0°22′S 36°05′E / 0.367°S 36.083°Eਗੁਣਕ: 0°22′S 36°05′E / 0.367°S 36.083°E |
ਝੀਲ ਦੇ ਪਾਣੀ ਦੀ ਕਿਸਮ | ਖਾਰੀ ਝੀਲ |
ਪਾਣੀ ਦਾ ਨਿਕਾਸ ਦਾ ਦੇਸ਼ | ਕੀਨੀਆ |
ਖੇਤਰਫਲ | 5 to 45 km2 |

Flamingos feeding at Lake Nakuru
ਨਕੁਰੂ ਝੀਲ ਇੱਕ ਖਾਰੀ ਝੀਲ ਹੈ ਜੋ 1754 ਮੀਟਰ ਦੀ ਉੱਚਾਈ ਤੇ ਸਥਿਤ ਹੈ। ਇਹ ਕੀਨੀਆ ਦਰਾੜ ਵਾਦੀ (rift valley) ਦੇ ਨਕੁਰੂ ਦੇ ਦੱਖਣ ਵਿੱਚ ਪੈਂਦੀ ਹੈ ਅਤੇ ਨਕੁਰੂ ਝੀਲ ਰਾਸ਼ਟਰੀ ਪਾਰਕ (Lake Nakuru National Park) ਅਧੀਨ ਸੁਰਖਿਅਤ ਹੈ। ਇਹ ਝੀਲ ਜੇਮਸ ਬੱਗ (James's flamingo) ਪੰਛੀਆਂ ਦੀ ਵੱਡੀ ਤਦਾਦ ਵਿੱਚ ਆਮਦ ਲਈ ਮਸ਼ਹੂਰ ਹੈ।