ਸਮੱਗਰੀ 'ਤੇ ਜਾਓ

ਨਕੜਦਾਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੋ ਤੁਹਾਡੇ ਬਾਪੂ ਦੀ ਮਾਂ ਹੁੰਦੀ ਹੈ, ਉਹ ਤੁਹਾਡੀ ਦਾਦੀ ਹੁੰਦੀ ਹੈ। ਜੋ ਤੁਹਾਡੇ ਬਾਪੂ ਦੇ ਬਾਪੂ ਦੀ ਮਾਂ ਹੁੰਦੀ ਹੈ, ਉਹ ਤੁਹਾੜੀ ਪੜਦਾਦੀ ਲੱਗਦੀ ਹੈ। ਜੋ ਤੁਹਾਡੇ ਬਾਪੂ ਦੇ ਬਾਪੂ ਦੇ ਬਾਪੂ ਦੀ ਮਾਂ ਹੁੰਦੀ ਹੈ, ਉਹ ਤੁਹਾਡੀ ਨਕੜਦਾਦੀ ਹੁੰਦੀ ਹੈ।