ਨਕੜਪੋਤ ਨੂੰਹ
ਦਿੱਖ
ਜੋ ਤੁਹਾਡਾ ਲੜਕਾ ਹੁੰਦਾ ਹੈ, ਉਹ ਤੁਹਾਡੇ ਮਾਂ/ਬਾਪ ਦਾ ਪੋਤਾ ਹੁੰਦਾ ਹੈ। ਜੋ ਤੁਹਾਡੇ ਲੜਕੇ ਦੀ ਵਹੁਟੀ ਹੁੰਦੀ ਹੈ, ਉਹ ਤੁਹਾਡੇ ਮਾਂ/ਬਾਪ ਦੀ ਪੋਤ ਨੂੰਹ ਹੁੰਦੀ ਹੈ। ਜੋ ਪੋਤੇ ਦਾ ਲੜਕਾ ਹੁੰਦਾ ਹੈ, ਉਹ ਤੁਹਾਡੇ ਮਾਂ/ਬਾਪ ਦਾ ਪੜਪੋਤਾ ਬਣਦਾ ਹੈ। ਪੜਪੋਤੇ ਦੀ ਜੋ ਵਹੁਟੀ ਹੁੰਦੀ ਹੈ, ਉਹ ਤੁਹਾਡੇ ਮਾਂ/ਬਾਪ ਦੀ ਪੜਪੋਤ ਨੂੰਹ ਬਣਦੀ ਹੈ।ਪੜਪੋਤੇ ਦਾ ਜੋ ਲੜਕਾ ਹੁੰਦਾ ਹੈ। ਉਹ ਤੁਹਾਡੇ ਮਾਂ/ਬਾਪ ਦਾ ਨਕੜਪੋਤਾ ਹੁੰਦਾ ਹੈ।ਨਕੜਪੋਤੇ ਦੀ ਵਹੁਟੀ ਤੁਹਾਡੇ ਮਾਂ-ਬਾਪ ਦੀ ਨਕੜਪੋਤ ਨੂੰਹ ਅਖਵਾਉਂਦੀ ਹੈ।