ਨਜਰ ਵੱਟੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਜ਼ਰ ਵੱਟੂ ਬੁਰੀ ਨਜ਼ਰ ਤੋਂ ਬਚਣ ਲਈ ਵਰਤੇ ਜਾਣ ਵਾਲੇ ਮਾਰਕਾਂ ਨੂੰ ਨਜਰ ਵੱਟੂ ਕਿਹਾ ਜਾਂਦਾ ਹੈ, ਜਿਵੇਂ ਕਿ ਨਵਾਂ ਘਰ ਬਣਾਉ ਵੇਲੇ ਕੰਧ ਤੇ ਟੰਗਿਆ ਟੁੱਟਾ ਛਿੱਤਰ ਜਾਂ ਕੰਧ ਤੇ ਰੱਖਿਆ ਕਾਲਾ ਕੁੱਜਾ ਅਤੇ ਨਵੀ ਦੁਕਾਨ ਖੋਲ੍ਹਣ ਤੇ ਮਾਲਕ ਦਰਵਾਜੇ ਤੇ ਹਰੀਆਂ ਮਿਰਚਾਂ ਤੇ ਨਿੰਬੂ ਟੰਗ ਦਿੰਦੇ ਹਨ।