ਨਜ਼ਰ
ਦਿੱਖ
ਨਜ਼ਰ ਉਸ ਦ੍ਰਿਸ਼ਟੀ ਨੂੰ ਕਿਹਾ ਜਾਂਦਾ ਹੈ ਜਿਸ ਕਾਰਨ ਵੇਖੇੇ ਜਾਣ ਵਾਲੇ ਦਾ ਨੁਕਸਾਨ ਹੋ ਜਾਂਦਾ ਹੈ । ਕਈ ਸਭਿਆਚਾਰਾਂ ਵਿਚ ਇਹ ਵਿਸ਼ਵਾਸ ਹੈ ਕਿ ਜੇਕਰ ਕੋਈ ਹੋਰ ਕਿਸੇ ਨੂੰ ਈਰਖਾ ਜਾਂ ਨਫ਼ਰਤ ਦੀ ਨਜ਼ਰ ਨਾਲ ਦੇਖਦਾ ਹੈ, ਤਾਂ ਪਹਿਲੇ ਵਿਅਕਤੀ 'ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਇਸ ਪ੍ਰਕਿਰਿਆ ਨੂੰ ਨਜ਼ਰ ਲਾਉਣਾ ਕਿਹਾ ਜਾਂਦਾ ਹੈ। ਵੱਖ-ਵੱਖ ਸਭਿਆਚਾਰਾਂ ਨੇ ਬੁਰੀ ਨਜ਼ਰ ਤੋਂ ਬਚਣ ਦੇ ਕਈ ਤਰੀਕੇ ਲੱਭੇ ਹਨ, ਜਿਵੇਂ ਕਿ ਤਵੀਤ,ਨਜ਼ਰ ਬੱਟੂ , ਮੰਤਰਾਂ ਦਾ ਜਾਪ, ਵੱਖ-ਵੱਖ ਟੋਟਕੇੇ ਅਤੇ ਰਸਮਾਂ ਆਦਿ।