ਨਤਾਲੀਆ ਕੋਜ਼ਨੋਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਤਾਲੀਆ ਕੋਜ਼ਨੋਵਾ
Nataliya Kozhenova.jpg

ਨਤਾਲੀਆ ਕੋਜ਼ਨੋਵਾ [1] ਇੱਕ ਯੂਕਰੇਨੀ ਅਦਾਕਾਰਾ ਹੈ, ਜਿਸ ਨੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਬਾਲੀਵੁੱਡ ਵਿੱਚ ਹਿੰਦੀ ਕਰੀਅਰ ਦੀ ਸ਼ੁਰੂਆਤ ਅੰਜੁਨਾ ਬੀਚ ਨਾਲ ਕੀਤੀ ਸੀ। [2] ਉਸਨੇ ਹਿੰਦੀ ਫ਼ਿਲਮਾਂ ਅਤਿਥੀ ਤੁਮ ਕਾਬ ਜਾਓਗੇ ?, ਸੁਪਰ ਮਾਡਲ, ਤੇਰੇ ਜਿਮਮ ਸੇ ਜਾਨ ਤਕ ਅਤੇ ਬੋਲੇ ਇੰਡੀਆ ਜੈ ਭੀਮ ਵਿਚ ਕੰਮ ਕੀਤਾ ਹੈ। ਉਸਨੇ ਬਹੁਤ ਸਾਰੀਆਂ ਹਿੰਦੀ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਉਸਨੂੰ ਫ਼ਿਲਮ ਅੰਜੁਨਾ ਬੀਚ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, [3] ਜਿਸ ਵਿੱਚ ਉਹ ਮੁੱਖ ਨਾਇਕਾ ਸੀ। ਉਸਨੂੰ ਕੁਝ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹ ਫ਼ਿਲਮ ਗੋਆ ਵਿੱਚ ਬਦਨਾਮ ਸਕਾਰਲੇਟ ਹੱਤਿਆ ਤੇ ਅਧਾਰਿਤ ਸੀ।[4]

ਕਰੀਅਰ[ਸੋਧੋ]

2012 ਵਿਚ ਕੋਜ਼ਨੋਵਾ ਨੇ ਫ਼ਿਲਮ ਅੰਜੁਨਾ ਬੀਚ ਵਿਚ ਮੁੱਖ ਭੂਮਿਕਾ ਨਿਭਾਈ।[5] ਇਸ ਤੋਂ ਬਾਅਦ ਉਹ ਸੁਪਰ ਮਾਡਲ (2013) ਅਤੇ ਤੇਰੇ ਜਿਸਮ ਸੇ ਜਾਨ ਤਕ (2015)ਵਰਗੀਆਂ ਫ਼ਿਲਮਾਂ ਵਿੱਚ ਨਜ਼ਰ ਆਈ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ
2010 ਅਤਿਥੀ ਤੁਮ ਕਬ ਜਾਉਗੇ [6] ਮਹਿਮਾਨ ਪੇਸ਼ਕਾਰੀ ਹਿੰਦੀ
2012 ਅੰਜੁਨਾ ਬੀਚ [7] ਮੁੱਖ ਭੂਮਿਕਾ ਹਿੰਦੀ
2013 ਸੁਪਰ ਮਾਡਲ [8] ਪੈਰਲਲ ਭੂਮਿਕਾ ਹਿੰਦੀ
2015 ਤੇਰੇ ਜਿਸਮ ਸੇ ਜਾਨ ਤਕ [9] ਮੁੱਖ ਭੂਮਿਕਾ ਹਿੰਦੀ
2016 ਬੋਲੇ ਇੰਡੀਆ ਜੈ ਭੀਮ [10] ਸਵੈ ਹਿੰਦੀ ਅਤੇ ਮਰਾਠੀ
2017 ਲਵ ਬਨਾਮ ਗੈਂਗਸਟਰ [11] ਮੁੱਖ ਭੂਮਿਕਾ ਹਿੰਦੀ
2019 ਗੰਦੀ ਬਾਤ [12] ਕ੍ਰਿਸਟੀ ਹਿੰਦੀ
2021 ਦ ਬੈਟਲ ਆਫ ਭੀਮ ਕੋਰੇਗਾਓਂ (ਫ਼ਿਲਮ) [13] ਹਿੰਦੀ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]