ਨਤਾਲੀਆ ਫਤੇਯੇਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਤਾਲੀਆ ਫਤੇਯੇਵਾ
ਜਨਮ (1934-12-23) 23 ਦਸੰਬਰ 1934 (ਉਮਰ 89)
ਖਰਕੀਵ, ਯੂਕਰੇਨੀ ਐਸ.ਐਸ.ਆਰ, ਯੂ.ਐਸ.ਐਸ.ਆਰ.
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1956-ਹੁਣ

ਨਤਾਲੀਆ ਨੀਕੋਲਾਏਵਨਾ ਫਤੇਯੇਵਾ ( ਰੂਸੀ: Наталья Николаевна Фатеева  ; ਜਨਮ 23 ਦਸੰਬਰ 1934) ਇੱਕ ਰੂਸੀ ਫ਼ਿਲਮੀ ਅਦਾਕਾਰਾ ਹੈ। ਉਹ 1956 ਤੋਂ ਹੁਣ ਤੱਕ ਪੰਜਾਹ ਤੋਂ ਵੱਧ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ।[1]

ਚੁਣੀਂਦਾ ਫ਼ਿਲਮੋਗ੍ਰਾਫੀ[ਸੋਧੋ]

ਫ਼ਿਲਮ
ਸਾਲ ਸਿਰਲੇਖ ਭੂਮਿਕਾ ਨੋਟ
1991 ਐਨਾ ਕਰਮਾਜੋਫ ਜਨਰਲ ਦੀ ਪਤਨੀ
1987 ਏ ਮੈਨ ਫ੍ਰਾਮ ਦ ਬੁਲੇਵਰਡ ਡੇਸ ਕਪੁਸੀਨਜ਼ ਸਕਵੋ
1983 ਐਨਾ ਪਾਵਲੋਵਾ ਮੈਥਿਲਡੇ ਕਚੇਸੀਨਸਕਾ
1979 ਬੈਗ ਆਫ ਦ ਕੁਲੈਕਟਰ ਕਸੇਨੀਆ ਕੋਵਾਲੇਵਾ
1978 ਫ਼ਾਦਰ ਸਰਗੀਅਸ
1976 ਪ੍ਰੈਕਟੀਕਲ ਜੋਕ ਮੁੱਖ ਸਿੱਖਿਅਕ
1975 ਰੀਟੇਲਟਰੀ ਮੀਜ਼ਰ (ਅਕਾ . . Ответная Мера) ਨੀਨਾ ਪਾਵਲੋਵਾ
1974 ਟੀਨਜ ਇਨ ਦ ਯੂਨੀਵਰਸ ਐਂਟੋਨੀਨਾ
1973 ਮਾਸਕੋ-ਕੈਸੀਓਪੀਆ ਐਂਟੋਨੀਨਾ
1971 ਜੈਂਟਲਮੈਨ ਆਫ ਫ਼ੋਰਚੁਨ ਲੂਡਮੀਲਾ
1970 ਸੋਂਗਸ ਆਫ ਦ ਸੀ ਨੀਨਾ ਡੈਨਿਸੋਵਾ
1966 ਹੈਲੋ, ਦੇਟਸ ਮੀ! ਲੂਸੀਆ
1965 ਚਿਲਡਰਨ ਆਫ ਡੌਨ ਕਿਉਕਸੋਟ ਮਰੀਨਾ
1963 ਥ੍ਰੀ ਪਲੱਸ ਟੂ ਜ਼ੋਇਆ

ਹਵਾਲੇ[ਸੋਧੋ]

  1. "Народная артистка Российской Федерации Наталья Фатеева — Радио Свобода © 2010 RFE/RL, Inc". Archived from the original on 2009-09-04. Retrieved 2021-02-27.

ਬਾਹਰੀ ਲਿੰਕ[ਸੋਧੋ]