ਸਮੱਗਰੀ 'ਤੇ ਜਾਓ

ਨਾਥੜਾਊ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਨਥਰੂ ਤੋਂ ਮੋੜਿਆ ਗਿਆ)

ਨਾਥੜਾਊ ਜਾਂ ਨਾਥੜੋ ਭਾਰਤ ਦੇ ਰਾਜਸਥਾਨ ਰਾਜ ਦੇ ਜੋਧਪੁਰ ਜ਼ਿਲ੍ਹੇ ਦੀ ਬਲੇਸਰ ਤਹਿਸੀਲ ਵਿੱਚ ਇੱਕ ਪਿੰਡ ਹੈ । ਨਾਥੜਾਊ ਪਿੰਡ ਵਿੱਚ ਕਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਹਨ। ਇਹ ਪਿੰਡ ਰੇਲਵੇ ਲਾਈਨ ਤੋਂ ਬਿਨਾਂ ਹੈ। ਦੇਵਾਤੂ, ਦੇਚੂ, ਗਿਲਕੋਰ, ਲੋਰਤਾ, ਪੀਲਵਾ ਅਤੇ ਠਾਡੀਆ ਆਦਿ ਇਸ ਦੇ ਨੇੜਹਲੇ ਪਿੰਡ ਹਨ।

ਨਥਰੂ ਖੇਤੀਬਾੜੀ ਪੱਟੀ ਦੀ ਧਰਤੀ ਹੈ।

ਹਵਾਲੇ

[ਸੋਧੋ]