ਨਦੀਮ-ਸ਼ਰਵਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਦੀਮ-ਸ਼ਰਵਣ
ਜਾਣਕਾਰੀ
ਵੰਨਗੀ(ਆਂ)ਗੀਤ ਕੰਪੋਜ਼ਰ, ਫ਼ਿਲਮ ਸੰਗੀਤ
ਕਿੱਤਾਕੰਪੋਜ਼ਰ, ਸੰਗੀਤ ਨਿਰਦੇਸ਼ਕ, ਗਾਇਕ
ਸਾਲ ਸਰਗਰਮ1979-1985, 1990-1997, 1999, 2000-2005, 2008-2009, 2014-ਹੁਣ ਤੱਕ

ਨਦੀਮ-ਸ਼ਰਵਣ ਜਾਂ ਨਦੀਮ ਸ਼ਰਵਣ) ਭਾਰਤ ਦੇ ਬਾਲੀਵੁੱਡ ਫ਼ਿਲਮ ਉਦਯੋਗ ਵਿੱਚ ਸੰਗੀਤ ਨਿਰਦੇਸ਼ਕ ਜੋੜੀ ਹੈ। ਇਹ ਨਾਮ ਦੋਨਾਂ ਦੇ ਨਾਵਾਂ -ਨਦੀਮ ਸੈਫੀ ਅਤੇ ਸ਼ਰਵਣ ਰਾਠੋੜ - ਦੇ ਪਹਿਲੇ ਭਾਗਾਂ ਦੇ ਜੋੜ ਤੋਂ ਬਣਿਆ ਹੈ। ਦੋਨੋਂ ਪਹਿਲੀ ਵਾਰ 1973 ਵਿੱਚ ਇੱਕ ਦੂਜੇ ਨੂੰ ਮਿਲੇ ਸਨ।