ਨਦੀਮ ਅਸਲਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਦੀਮ ਅਸਲਮ
ਜਨਮ (1966-07-11) ਜੁਲਾਈ 11, 1966 (ਉਮਰ 53)
ਵੱਡੀਆਂ ਰਚਨਾਵਾਂਸੀਜ਼ਨ ਆਫ਼ ਦ ਰੇਨਬਰਡਜ਼
ਕੌਮੀਅਤਬਰਤਾਨਵੀ
ਨਸਲੀਅਤਪਾਕਿਸਤਾਨੀ
ਇਨਾਮਬੈਟੀ ਟਰੈਸਕ ਪੁਰਸਕਾਰ, ਔਥਰਜ਼ ਕਲੱਬ ਫ਼ਰਸਟ ਨਾਵਲ ਪੁਰਸਕਾਰ
ਵਿਧਾਨਾਵਲ, ਕਹਾਣੀ

ਨਦੀਮ ਅਸਲਮ (ਜਨਮ 11 ਜੁਲਾਈ 1966,[1] ਇੱਕ ਇਨਾਮ ਜੇਤੂ ਪਾਕਿਸਤਾਨੀ ਬਰਤਾਨਵੀ ਨਾਵਲਕਾਰ ਹੈ।

ਜੀਵਨ[ਸੋਧੋ]

ਨਦੀਮ ਦਾ ਜਨਮ ਪਾਕਿਸਤਾਨ ਦੇ ਗੁਜਰਾਂਵਾਲਾ ਜਿਲ੍ਹੇ ਵਿੱਚ ਹੋਇਆ। ਜਦ ਇਸ ਦੀ ਉਮਰ 14 ਸਾਲ ਦੀ ਹੋਈ ਤਾਂ ਇਸ ਦਾ ਪੂਰਾ ਪਰਿਵਾਰ ਮੁਹੰਮਦ ਜ਼ੀਆ ਦੇ ਤਾਕਤ ਵਿੱਚ ਆਉਣ ਤੋਂ ਬਾਅਦ ਪਾਕਿਸਤਾਨ ਛੱਡਕੇ ਯੂ.ਕੇ. ਜਾਕੇ ਰਹਿਣ ਲੱਗਿਆ। ਇਸਨੇ ਮੈਨਚੈਸਟਰ ਯੂਨੀਵਰਸਿਟੀ ਵਿੱਚ ਜੀਵ-ਰਸਾਇਣ ਵਿਗਿਆਨ ਦੀ ਪ੍ਰਾਪਤ ਕਰਨੀ ਸ਼ੁਰੂ ਕੀਤੀ ਪਰ ਤੀਜੇ ਸਾਲ ਦੌਰਾਨ ਇਸਨੇ ਲੇਖਕ ਬਣਨ ਲਈ ਪੜ੍ਹਾਈ ਛੱਡ ਦਿੱਤੀ।[2]

ਸਾਹਿਤਕ ਸਫ਼ਰ[ਸੋਧੋ]

ਇਸਨੇ 13 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਨਿੱਕੀ ਕਹਾਣੀ ਉਰਦੂ ਵਿੱਚ ਲਿਖੀ ਜੋ ਕਿ ਇੱਕ ਪਾਕਿਸਤਾਨੀ ਅਖ਼ਬਾਰ ਵਿੱਚ ਛਪੀ।

1993 ਵਿੱਚ ਇਸ ਦੇ ਨਾਵਲ ਸੀਜ਼ਨ ਆਫ਼ ਦ ਰੇਨਬਰਡਜ਼ ਲਿਖਿਆ ਜਿਸ ਨੂੰ ਬੈਟੀ ਟਰੈਸਕ ਪੁਰਸਕਾਰ ਅਤੇ ਔਥਰਜ਼ ਕਲੱਬ ਫ਼ਰਸਟ ਨਾਵਲ ਪੁਰਸਕਾਰ ਪ੍ਰਾਪਤ ਹੋਇਆ।

ਕਿਤਾਬ ਸੂਚੀ[ਸੋਧੋ]

ਹਵਾਲੇ[ਸੋਧੋ]

  1. The Guardian. Guardian Media. 11 July 2014. p. 33.  Missing or empty |title= (help);
  2. British council contemporary writers