ਸਮੱਗਰੀ 'ਤੇ ਜਾਓ

ਨਨਕਾਣਾ ਸਾਹਿਬ ਜ਼ਿਲ੍ਹਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ضِلع ننكانہ صاحِب
ਨਨਕਾਣਾ ਸਾਹਿਬ ਜ਼ਿਲ੍ਹਾ
ਦੇਸ਼ਪਾਕਿਸਤਾਨ
ਸੂਬਾਪੰਜਾਬ
ਰਾਜਧਾਨੀਨਨਕਾਣਾ ਸਾਹਿਬ
ਸਥਾਪਨਾਮਈ 2005
ਹੈੱਡਕੁਆਟਰਨਨਕਾਣਾ ਸਾਹਿਬ
ਖੇਤਰ
 • ਕੁੱਲ2,960 km2 (1,140 sq mi)
ਸਮਾਂ ਖੇਤਰਯੂਟੀਸੀ+5 (PST)
ਜ਼ਿਲ੍ਹਾ ਕੌਂਸਲ3 ਸੀਟਾਂ
ਤਹਿਸੀਲਾਂ ਦੀ ਗਿਣਤੀ3

ਨਨਕਾਣਾ ਸਾਹਿਬ ਜ਼ਿਲ੍ਹਾ, ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦਾ ਇੱਕ ਜ਼ਿਲ੍ਹਾ ਹੈ। ਇਸਦਾ ਪ੍ਰਬੰਧਕੀ ਹੈੱਡਕੁਆਟਰ, ਨਨਕਾਣਾ ਸਾਹਿਬ ਸ਼ਹਿਰ ਹੈ। ਇਸ ਜ਼ਿਲ੍ਹੇ ਦਾ ਕੁਲ ਖੇਤਰਫਲ 2,960 ਹੈ, ਅਤੇ ਸਾਲ 1998 ਦੀ ਜਨਗਣਨਾ ਦੇ ਅਨੁਸਾਰ, ਇਸਦੀ ਕੁਲ ਜਨਸੰਖਿਆ 1,410,000 ਸੀ। ਇੱਥੇ ਬੋਲੇ ਜਾਣ ਵਾਲੀ ਪ੍ਰਮੁੱਖ ਭਾਸ਼ਾ ਪੰਜਾਬੀ ਹੈ, ਜਦੋਂ ਕਿ ਉਰਦੂ ਅਕਸਰ ਹਰ ਜਗ੍ਹਾ ਸਮਝੀ ਜਾਂਦੀ ਹੈ। ਨਾਲ ਹੀ ਅੰਗਰੇਜ਼ੀ ਵੀ ਸਾਰੇ ਸ਼ਹਿਰੀ ਕੇਂਦਰਾਂ ਵਿੱਚ ਸਮਝੀ ਜਾਂਦੀ ਹੈ। ਪ੍ਰਮੁੱਖ ਪ੍ਰਬੰਧਕੀ ਭਾਸ਼ਾਵਾਂ ਉਰਦੂ ਅਤੇ ਅੰਗਰੇਜ਼ੀ ਹਨ।