ਨਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਲਕਾ ਪੁਰਾਤਨ ਸਮੇਂ ਵਿੱਚ ਧਰਤੀ ਵਿੱਚੋਂ ਪਾਣੀ ਕੱਢਣ ਦਾ ਆਮ ਸਰੋਤ ਸੀ। ਪੁਰਾਤਨ ਸਮੇਂ ਵਿੱਚ ਇਹ ਹਰ ਘਰ ਵਿੱਚ ਲਗਾਇਆ ਜਾਂਦਾ ਸੀ। ਇਹ ਧਰਤੀ ਤੋਂ ਤਿੰਨ ਕੁ ਫੁੱਟ ਉੱਚਾ ਹੁੰਦਾ ਹੈ। ਇਸਦੇ ਇੱਕ ਹੱਥੀ ਹੁੰਦੀ ਹੈ ਜੋ ਕਿ ਚਿਮਟੇ ਅਤੇ ਸਰੀਏ ਨਾਲ ਲੱਗੀ ਚਿੜੀ ਨਾਲ ਜੁੜੀ ਹੁੰਦੀ ਹੈ। ਇਸ ਨੂੰ ਦੱਬ ਕੇ ਸਰੀਆ ਉੱਪਰ ਉੱਠਦਾ ਹੈ ਅਤੇ ਪਾਣੀ ਨਿੱਕਲਦਾ ਹੈ।

ਹਵਾਲੇ[ਸੋਧੋ]

ਨਲਕਾ