ਨਵਜੰਮੇ ਦੇ ਦੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਹ ਉਸ ਸਥਿਤੀ ਨੂੰ ਕਹਿੰਦੇ ਹਨ ਜਿਸ ਵਿੱਚ ਸਮੇਂ ਤੋਂ ਪਹਿਲਾਂ ਹੀ ਦੰਦ ਆ ਜਾਣ। ਇਹ ਉਹ ਦੰਦ ਹੁੰਦੇ ਹਨ ਜੋ ਅਚਨਚੇਤ ਹੀ ਜ਼ਿੰਦਗੀ ਦੇ ਪਹਿਲੇ ਕੁਝ ਹਫਤਿਆਂ ਵਿੱਚ ਆ ਜਾਂਦੇ ਹਨ।

ਕਾਰਨ[ਸੋਧੋ]

ਇਨ੍ਹਾਂ ਦੰਦਾਂ ਦੇ ਹੋਣ ਪਿੱਛੇ ਕੋਈ ਡਾਕਟਰੀ ਕਾਰਨ ਨਹੀਂ ਹੁੰਦਾ।

ਇਲਾਜ[ਸੋਧੋ]

ਇਹ ਆਮ ਤੌਰ 'ਤੇ ਤਾਂ ਦੁੱਧ ਹੀ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਕਢਵਾਉਣਾ ਨਹੀਂ ਚਾਹੀਦਾ। ਪਰ ਦੰਦਾਂ ਦਾ ਐਕਸ ਰੇ ਲਈ ਕੇ ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਕਿਤੇ ਇਹ ਵਾਧੂ ਦੰਦ ਤਾਂ ਨਹੀਂ।