ਨਵਾਂ ਸਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵਾਂ ਸਾਲ
ਕ੍ਰਿਸ਼ਮਸ ਦਾ ਰੁੱਖ ਬਲਦੀਆਂ ਮੋਮਬੱਤੀਆਂ, ਲਾਲ ਦਿਲ ਅਤੇ ਚਿੱਟੇ ਕਾਗਜ਼ ਦੀਆਂ ਬਰਫੰਭੀਆਂ ਨਾਲ ਸਜਾਇਆ
ਮਨਾਉਣ ਵਾਲੇਅੰਤਰਰਾਸ਼ਟਰੀ ਉਤਸਵ-ਜਸ਼ਨ
ਕਿਸਮਅੰਤਰਰਾਸ਼ਟਰੀ
ਮਿਤੀਸਾਲ ਦਾ ਪਹਿਲਾ ਦਿਨ ਗ੍ਰੇਗਰੀ ਕੈਲੰਡਰ (1 ਜਨਵਰੀ)
ਬਾਰੰਬਾਰਤਾਸਾਲਾਨਾ

ਨਵਾਂ ਸਾਲ ਉਹ ਸਮਾਂ ਹੁੰਦਾ ਹੈ ਜਦੋਂ ਪੁਰਾਣਾ ਕਲੰਡਰ ਸਾਲ ਮੁੱਕਦਾ ਹੈ ਅਤੇ ਨਵਾਂ ਕਲੰਡਰ ਸਾਲ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਸੱਭਿਆਚਾਰਾਂ ਵਿੱਚ, ਇਸ ਘਟਨਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ।[1] ਦੁਨੀਆ ਭਰ ਵਿੱਚ ਅੱਜ ਗ੍ਰੇਗਰੀ ਕੈਲੰਡਰ ਵਾਲਾ ਨਵਾਂ ਸਾਲ ਮਨਾਇਆ ਜਾਣ ਲੱਗ ਪਿਆ ਹੈ। ਇਹ ਪੁਰਾਣੇ ਰੋਮਨ ਕੈਲੰਡਰ ਅਤੇ ਉਸ ਦੀ ਥਾਂ ਲਾਗੂ ਕੀਤੇ ਜੂਲੀਅਨ ਕੈਲੰਡਰ ਦੋਨਾਂ ਦੇ ਅਨੁਸਾਰ ਹੀ 1 ਜਨਵਰੀ (ਨਵਾਂ ਸਾਲ ਦਿਵਸ) ਨੂੰ ਪੈਂਦਾ ਹੈ।

ਹਵਾਲੇ[ਸੋਧੋ]

  1. Anthony Aveni, "Happy New Year! But Why Now?" in The Book of the Year: A Brief History of Our Seasonal Holidays (Oxford: Oxford University Press, 2003), 11–28.