ਸਮੱਗਰੀ 'ਤੇ ਜਾਓ

ਨਵਿਆਉਣਯੋਗ ਵਸੀਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2005 ਵਿੱਚ ਨਾਟਿੰਘਮ ਕਾਊਂਟੀ ਕੌਂਸਲ ਵੱਲੋਂ ਬੀਜਿਆ ਗਿਆ ਡੇਨਸ਼ਿਲ ਐਨਰਜੀ ਫ਼ਾਰਿਸਟ, ਯੂਕੇ ਦਾ ਦੀ ਸਭ ਤੋਂ ਵੱਡੀ ਸਫ਼ੈਦਿਆਂ ਦੀ ਝੰਗੀ

ਨਵਿਆਉਣਯੋਗ ਵਸੀਲਾ ਅਜਿਹਾ ਕੁਦਰਤੀ ਵਸੀਲਾ ਹੁੰਦਾ ਹੈ ਜੋ ਵਰਤੋਂ ਦੇ ਮੁਕਾਬਲੇ ਮੁਨਾਸਬ ਸਮੇਂ ਵਿੱਚ ਹੀ ਜੀਵ-ਉਤਪਤੀ ਜਾਂ ਹੋਰ ਕੁਦਰਤੀ ਵਾਰੋ-ਵਾਰੀ ਵਾਪਰਦੇ ਅਮਲਾਂ ਰਾਹੀਂ ਮੁੜ ਭਰ ਸਕਦਾ ਹੈ। ਨਵਿਆਉਣਯੋਗ ਵਸੀਲੇ ਧਰਤੀ ਦੇ ਕੁਦਰਤੀ ਵਾਤਾਵਰਨ ਦਾ ਹਿੱਸਾ ਹਨ ਅਤੇ ਇਹਦੇ ਵਾਤਾਵਰਨ-ਮੰਡਲ ਦਾ ਸਭ ਤੋਂ ਵੱਡਾ ਹਿੱਸਾ ਵੀ।

ਅੱਗੇ ਪੜ੍ਹੋ[ਸੋਧੋ]

  • Krzeminska, Joanna, Are Support Schemes for Renewable Energies Compatible with Competition Objectives? An Assessment of National and Community Rules, Yearbook of European Environmental Law (Oxford University Press), Volume VII, Nov. 2007, p. 125
  • Masters, G. M. (2004). Renewable and Efficient Electric Power Systems. Hoboken, NJ:John Wiley & Sons.
  • Panwar, N. L., Kaushik, S. C., & Kothari, S. (2011, April). Role of renewable energy sources in environmental protection: A review. Renewable & Sustainable Energy Reviews, 15(3), 1513-1524.
  • Sawin, Janet. "Charting a New Energy Future." State of the World 2003. By Lester R. Brown. Boston: W. W. Norton & Company, Incorporated, 2003.