ਨਵੀਂ ਰੁੱਤ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਵੀਂ ਰੁੱਤ ਨਵਤੇਜ ਸਿੰਘ ਪ੍ਰੀਤਲੜੀ ਦਾ ਕਹਾਣੀ ਸੰਗ੍ਰਹਿ ਹੈ। ਇਹ ਰਚਨਾ ਸਾਲ 1958 ਵਿੱਚ ਪ੍ਰਕਾਸ਼ਿਤ ਹੋਈ ਅਤੇ ਇਸ ਵਿੱਚ ਲੇਖਕ ਦੀਆਂ 16 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਕਹਾਣੀਆਂ[ਸੋਧੋ]

  1. ਜਲ੍ਹਿਆਂਵਾਲਾ ਜਾਗ ਪਿਆ
  2. ਭੋਲੂ ਦੀ ਚਿੱਠੀ
  3. ਨਵੀਂ ਰੁੱਤ
  4. ਮਨੁਖ ਦੇ ਪਿਓ
  5. ਮਲਾਇਆ ਦੀ ਇਕ ਕੁੜੀ ਦੇ ਨਾਂ
  6. ਪਰੀ-ਕਹਾਣੀ ਵਰਗੀ ਛੁਹ ਤੇਰੀ
  7. ਕਹਾਣੀਆਂ ਦੀ ਰਾਖੀ ਲਈ
  8. ਬ੍ਰਿਛ-ਬਾਲੜੀ ਨੂੰ
  9. ਮੰਗਦੇ ਹਾਂ ਰੋਟੀ, ਦੇਂਦੇ ਨੇ ਗੋਲੀਆਂ
  10. ਜਦੋਂ ਲੋਕੀਂ ਸੌਂ ਜਾਂਦੇ ਹਨ
  11. ਰੇਲ ਕਾ ਪਹੀਆ ਜਾਮ ਕਰੇਂਗੇ
  12. ਆਜ਼ਾਦੀ ਤੇ ਵਸਮਾ
  13. ਅਜ ਅਸੀਂ ਮਿਲੇ
  14. ਕਵੀ ਦੀ ਮੌਤ
  15. ਮਨੋਵਿਗਿਆਨਕ ਜਿਹਾ ਅਸਰ
  16. ਮੂੰਹ-ਲੁਕਾਈ