ਨਵੰਬਰ ਚੁਰਾਸੀ (ਕਹਾਣੀ ਸੰਗ੍ਰਹਿ)
ਦਿੱਖ
(ਨਵੰਬਰ ਚੁਰਾਸੀ(ਕਹਾਣੀ ਸੰਗ੍ਰਹਿ) ਤੋਂ ਮੋੜਿਆ ਗਿਆ)
ਲੇਖਕ | ਅਜੀਤ ਕੌਰ |
---|---|
ਭਾਸ਼ਾ | ਪੰਜਾਬੀ |
ਵਿਧਾ | ਸਮਾਜਕ |
ਪ੍ਰਕਾਸ਼ਕ | ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ |
ਪ੍ਰਕਾਸ਼ਨ ਦੀ ਮਿਤੀ | 1996 |
ਨਵੰਬਰ ਚੁਰਾਸੀ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾ ਅਜੀਤ ਕੌਰ ਦਾ ਕਹਾਣੀ ਸੰਗ੍ਰਹਿ ਹੈ। ਇਸ ਕਹਾਣੀ ਸੰਗ੍ਰਹਿ ਵਿਚ ਅਜੀਤ ਕੌਰ ਨੇ ਕੁੱਲ 10 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਹ ਸੰਗ੍ਰਹਿ 1996 ਈ ਵਿਚ ਪ੍ਰਕਾਸ਼ਿਤ ਹੋਇਆ।[1]
ਕਹਾਣੀਆਂ
[ਸੋਧੋ]- ਛੁੱਟੀ
- ਨਵੰਬਰ ਚੁਰਾਸੀ
- ਸ਼ਹਿਰ ਨਹੀਂ ਘੋਗਾ
- ਬਿੱਲੀਆਂ ਵਾਲੀ ਕੋਠੜੀ
- ਬਾਜ਼ੀਗਰਨੀ
- ਗਿੱਟੇ ਵਿੱਚ ਪੀੜ
- ਦਾਦ ਦੇਣ ਵਾਲੇ
- ਕਲਰਕ ਮਹਾਰਾਜ
- ਇੱਕ ਸੀ ਕਮਲਾ ਮਹਿਰਾ
- ਧੁੰਦਲੀਆਂ ਯਾਂਦਾ ਦਾ ਅਲਾਪ
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000003-QINU`"'</ref>" does not exist.