ਸਮੱਗਰੀ 'ਤੇ ਜਾਓ

ਨਸਲਵਾਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣੀ ਅਫਰੀਕਾ ਦੇ ਇੱਕ ਤੱਟ ਉੱਤੇ ਲੱਗਿਆ ਬੋਰਡ ਜਿਸ ਤੋਂ ਨਸਲੀ ਭੇਦਭਾਵ ਪਰਤੱਖ ਹੈ

ਨਸਲਵਾਦ ਜਾਂ ਨਸਲ ਪ੍ਰਸਤੀ, ਇੱਕ ਨਜ਼ਰੀਆ ਹੈ ਜੋ ਜੀਨਾਂ ਦੀਆਂ ਬੁਨਿਆਦਾਂ ਤੇ ਕਿਸੇ ਇਨਸਾਨੀ ਨਸਲ ਦੇ ਮੁਮਤਾਜ਼ ਹੋਣ ਜਾਂ ਘਟੀਆ ਹੋਣ ਨਾਲ ਸੰਬੰਧਿਤ ਹੈ। ਨਸਲ ਪ੍ਰਸਤੀ ਇੱਕ ਖ਼ਾਸ ਇਨਸਾਨੀ ਨਸਲ ਦੀ ਕਿਸੇ ਦੂਸਰੀ ਇਨਸਾਨੀ ਨਸਲ ਜਾਂ ਜ਼ਾਤ ਨਾਲੋਂ ਬਰਤਰੀ ਬਾਰੇ ਭੇਦਭਾਵ ਦਾ ਇੱਕ ਨਜ਼ਰੀਆ ਹੈ।[1] ਇਸ ਦੀ ਵਜ੍ਹਾ ਨਾਲ ਪੈਣ ਵਾਲੇ ਅਸਰਾਂ ਨੂੰ ਨਸਲੀ ਵਿਤਕਰੇ ਦਾ ਨਾਮ ਦਿੱਤਾ ਜਾਂਦਾ ਹੈ। ਇਹ ਨਸਲ ਦੇ ਅਧਾਰ ਉੱਤੇ ਭੇਦਭਾਵ ਦੇ ਵਿਚਾਰਾਂ ਅਤੇ ਵਿਵਹਾਰਾਂ ਦੀ ਇੱਕ ਪ੍ਰਣਾਲੀ ਹੈ ਜੋ ਸਮੁੱਚੀ ਮਾਨਵਜਾਤੀ ਦੀ ਬੁਨਿਆਦੀ ਸਮਾਨਤਾ ਅਤੇ ਸਾਂਝੀਵਾਲਤਾ ਤੋਂ ਇਨਕਾਰੀ ਹੈ। ਨਸਲਵਾਦੀਆਂ ਦਾ ਵਿਸ਼ਵਾਸ ਹੈ ਕਿ ਹਰ ਨਸਲ ਦੇ ਲੋਕਾਂ ਵਿੱਚ ਕੁਝ ਖਾਸ ਖੂਬੀਆਂ ਹੁੰਦੀਆਂ ਹਨ, ਜੋ ਉਸ ਨੂੰ ਦੂਜੀਆਂ ਨਸਲਾਂ ਤੋਂ ਘਟੀਆ ਜਾਂ ਬਿਹਤਰ ਬਣਾਉਂਦੀਆਂ ਹਨ।[2][3][4]

ਨਸਲਪ੍ਰਸਤੀ, ਜਿਹੜੀ ਅਜਿਹੀ ਧਾਰਨਾ ਹੈ ਕਿ ਹਾਕਮ ਨਸਲ ਹੀ ਹਮੇਸ਼ਾ ਦੂਜੀ ਨਾਲੋਂ ਤਾਕਤ, ਪ੍ਰਤਿਭਾ ਤੇ ਅਕਲਮੰਦੀ ਪੱਖੋਂ ਬਿਹਤਰ ਹੁੰਦੀ ਹੈ।[5]

ਹਵਾਲੇ[ਸੋਧੋ]

  1. =http://www.merriam-webster.com/dictionary/racism
  2. Racism Encyclopædia Britannica
  3. Racism Archived 2016-09-13 at the Wayback Machine. Oxford Dictionaries
  4. "Racism" in R. Schaefer. 2008 Encyclopedia of Race, Ethnicity and Society. SAGE. p. 1113
  5. "ਭਾਰਤ ਵਿੱਚ ਸਿਆਸੀ ਉਥਲ-ਪੁਥਲ ਪ੍ਰਤੀ ਬਰਤਾਨਵੀ ਪ੍ਰਤੀਕਰਮ". Punjabi Tribune Online (in ਹਿੰਦੀ). 2019-04-13. Retrieved 2019-04-13.[permanent dead link]