ਨਸੀਰ ਚਿਨੀਓਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਸੀਰ ਚਿਨੀਓਟੀ (ਉਰਦੂ ناصر چنیوٹی) ਪਾਕਿਸਤਾਨ[1] ਦਾ ਇੱਕ ਅਦਾਕਾਰ ਹੈ। ਉਹ ਇੱਕ ਹਾਸਰਸ, ਸਟੇਜ ਅਤੇ ਟੀਵੀ ਅਦਾਕਾਰ ਹੈ। ਉਹ ਚਿਨੀਓਟੀ ਸ਼ਹਿਰ ਤੋਂ ਸਬੰਧ ਰਖਦਾ ਹੈ। ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਮੁਲਤਾਨ ਸ਼ਹਿਰ ਤੋਂ ਕੀਤੀ ਸੀ। ਉਹ ਆਪਣੇ ਲਾਹੌਰ ਵਿੱਚ ਆਧਾਰਿਤ ਸਟੇਜ ਡਰਾਮਿਆਂ ਲਈ ਖਾਸ ਤੋਰ ਤੇ ਜਾਣਿਆ ਜਾਂਦਾ ਹੈ।

ਹਵਾਲੇ[ਸੋਧੋ]

  1. "اداکار ناصر چنیوٹی بھی پروڈیوسر بن گئے", Daily Jinnah, 2009-05-16, http://www.dailyjinnah.com/?p=19259, retrieved on 22 ਸਤੰਬਰ 2009