ਸਮੱਗਰੀ 'ਤੇ ਜਾਓ

ਨਾਇਕ (ਫ਼ੌਜੀ ਰੈਂਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਇਕ ਭਾਰਤੀ, ਪਾਕਿਸਤਾਨੀ ਸੈਨਾ ਦਾ ਰੈਂਕ ਹੈ। ਇਹ ਰੈਂਕ ਲਾਂਸ ਨਾਇਕ ਰੈਂਕ ਤੋਂ ਵੱਡਾ ਰੈਂਕ ਹੈ। ਤਾਮਿਲ ਵਿਚ, ਸ਼ਬਦ ਨਾਇਕ ਨੂੰ ਪਹਿਲਾਂ ਪ੍ਰਭੂ ਜਾਂ ਰਾਜਪਾਲ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ। ਨਾਇਕ ਦੋ ਪੱਟੀਆਂ ਵਾਲਾ ਬਿੱਲਾ ਲਗਾਉਂਦੇ ਹਨ।

ਹਵਾਲੇ[ਸੋਧੋ]