ਨਾਈਟ ਕਲੱਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਸੇ ਨਾਈਟ ਕਲੱਬ ਵਿੱਚ ਟਰਾਂਸ ਮਿਊਜ਼ਿਕ ਸਮਾਗਮ ਵਿਖੇ ਲੇਜ਼ਰ ਲਾਈਟਾਂ ਨਾਲ਼ ਰੁਸ਼ਨਾਇਆ ਹੋਇਆ ਨਾਚ ਵਿਹੜਾ

ਨਾਈਟ ਕਲੱਬ (ਜਿਹਨੂੰ ਡਿਸਕੋਥੈੱਕ, ਡਾਂਸ ਕਲੱਬ, ਨਾਚ ਕਲੱਬ ਜਾਂ ਸਿਰਫ਼ ਕਲੱਬ ਜਾਂ ਡਿਸਕੋ ਵੀ ਆਖਿਆ ਜਾਂਦਾ ਹੈ) ਮਨ-ਪਰਚਾਵੇ ਦੀ ਇੱਕ ਥਾਂ ਹੁੰਦੀ ਹੈ ਜੋ ਆਮ ਤੌਰ ਉੱਤੇ ਦੇਰ ਰਾਤ ਤੱਕ ਖੁੱਲ੍ਹੀ ਰਹਿੰਦੀ ਹੈ। ਨਾਈਟ ਕਲੱਬ ਬਾਰ, ਪੱਬ ਜਾਂ ਟੈਵਨ ਵਰਗੀਆਂ ਉਸਾਰੀਆਂ ਤੋਂ ਵੱਖ ਹੁੰਦੀ ਹੈ ਕਿਉਂਕਿ ਏਸ ਵਿੱਚ ਡਾਂਸ ਫ਼ਲੋਰ (ਨਾਚ ਵਿਹੜਾ) ਅਤੇ ਡੀਜੇ ਬੂਥ ਹੁੰਦੇ ਹਨ ਜਿੱਥੇ ਇੱਕ ਡੀਜੇ ਭਰੇ ਹੋਏ ਗਾਣੇ ਚਲਾਉਂਦਾ ਹੈ।