ਸਮੱਗਰੀ 'ਤੇ ਜਾਓ

ਨਾਗਰਿਕ ਸਮਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਿਵਲ ਸਮਾਜ ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ।

ਇਹ " ਉਹਨਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।"[1] ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦਾ ਹੈ, ਜੋ ਕਿ ਸਰਕਾਰ ਅਤੇ ਕਾਰੋਬਾਰ ਜਗਤ ਤੋਂ ਵੱਖਰਾ ਹੁੰਦਾ ਹੈ।

ਸਿਵਲ ਸਮਾਜ ਦੇ ਚਿੰਨ੍ਹ

[ਸੋਧੋ]
  • ਸਮਾਜ ਵਿੱਚ ਉਤਪਾਦਨ ਦੇ ਸਾਧਨਾਂ ਦੀ ਨਿੱਜੀ ਮਾਲਕੀ ਦੀ ਮੌਜੂਦਗੀ;
  • ਵਿਕਸਤ ਲੋਕਤੰਤਰ;
  • ਨਾਗਰਿਕ ਦੀ ਕਾਨੂੰਨੀ ਸੁਰੱਖਿਆ;
  • ਨਾਗਰਿਕ ਸੱਭਿਆਚਾਰ ਦਾ ਇੱਕ ਨਿਸਚਿਤ ਪੱਧਰ;
  • ਉੱਚ ਪੱਧਰ ਦੀ ਸਿੱਖਿਆ ਅਤੇ ਨਾਗਰਿਕਾਂ ਦੀਆਂ ਵਿਆਪਕ ਸਰਗਰਮੀਆਂ ;
  • ਹੱਕਾਂ ਅਤੇ ਆਜ਼ਾਦੀਆਂ ਦੀ ਪੂਰਨ ਸੁਰੱਖਿਆ;
  • ਸਵੈ-ਸਰਕਾਰ;
  • ਆਜ਼ਾਦ ਜਨਤਕ ਰਾਏ ਅਤੇ ਬਹੁਲਵਾਦ;
  • ਮਜ਼ਬੂਤ ਸਮਾਜਿਕ ਨੀਤੀ;
  • ਮਿਸਰਤ ਆਰਥਿਕਤਾ;
  • ਸਮਾਜ ਵਿੱਚ ਮੱਧ-ਵਰਗ ਦੀ ਵੱਡੀ ਅਨੁਪਾਤ.

ਹਵਾਲੇ

[ਸੋਧੋ]