ਨਾਗ ਪੋਖਰੀ

ਗੁਣਕ: 27°42′48″N 85°19′24″E / 27.71346°N 85.32342°E / 27.71346; 85.32342
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਗ ਪੋਖਰੀ
ਨਾਗ ਪੋਖਰੀ
ਸਥਿਤੀਕਾਠਮੰਡੂ, ਨੇਪਾਲ
ਗੁਣਕ27°42′48″N 85°19′24″E / 27.71346°N 85.32342°E / 27.71346; 85.32342
Typeਤਾਲਾਬ
ਵੱਧ ਤੋਂ ਵੱਧ ਲੰਬਾਈ125 feet (38 m)
ਵੱਧ ਤੋਂ ਵੱਧ ਚੌੜਾਈ65 feet (20 m)
ਔਸਤ ਡੂੰਘਾਈ7 feet (2.1 m)

ਨਾਗ ਪੋਖਰੀ ( Nepali: नाग पोखरी ) ਸੱਪ ਦਾ ਤਾਲਾਬ ਇੱਕ ਇਤਿਹਾਸਕ ਨਕਲੀ ਤਾਲਾਬ ਹੈ ਜੋ ਸ਼ਾਹੀ ਮਹਿਲ, ਕਾਠਮੰਡੂ ਦੇ ਪੂਰਬੀ ਪਾਸੇ ਸਥਿਤ ਹੈ।[1] ਤਾਲਾਬ ਦਾ ਨਿਰਮਾਣ 17ਵੀਂ ਸਦੀ ਵਿੱਚ ਰਾਣੀ ਸੁਬਰਨਾ ਪ੍ਰਭਾ ਦੁਆਰਾ ਕੀਤਾ ਗਿਆ ਸੀ।[2]


ਇਹ ਤਾਲਾਬ 125 ਫੁੱਟ ਲੰਬਾ, 65 ਫੁੱਟ ਚੌੜਾ ਅਤੇ ਲਗਭਗ 7 ਫੁੱਟ ਦੀ ਡੂੰਘਾਈ ਹੈ।[2] । ਇਸ ਦੇ ਆਲੇ-ਦੁਆਲੇ ਪਾਰਕ ਹੈ। ਤਾਲਾਬ ਦੇ ਕੇਂਦਰ ਵਿੱਚ ਸੋਨੇ ਦੇ ਸੱਪ ਦੀ ਇੱਕ ਉੱਚੀ ਮੂਰਤੀ ਲਗਾਈ ਗਈ ਹੈ। ਤਾਲਾਬ ਦੀ ਵਰਤੋਂ ਨਾਗਾ ਪੰਚਮੀ ਮਨਾਉਣ ਲਈ ਕੀਤੀ ਜਾਂਦੀ ਹੈ ਅਤੇ ਹਿੰਦੂਆਂ ਲਈ ਇਸਦੀ ਧਾਰਮਿਕ ਮਹੱਤਤਾ ਹੈ।[3][4][5]

ਹਵਾਲੇ[ਸੋਧੋ]

  1. "Around Nag Pokhari". Himal Southasian. 2011-12-01. Archived from the original on 2021-08-25. Retrieved 2021-08-25.
  2. 2.0 2.1 Adhikari, Bikash; Parajuli, Anmol; Adhikari, Prakash (2020). "Study of Ponds in Kathmandu Valley and Analysis of their Present Situation". Historical Journal. 12 (1): 38–54. ISSN 2467-9216.
  3. "Kathmandu Valley and Its Historical Ponds". ECS NEPAL. Archived from the original on 2021-03-11. Retrieved 2021-08-25.
  4. Pradhan, Riddhi (1996). "Historical background of the Kathmandu world heritage sites with special reference to Patan monument zone". Ancient Nepal. 139: 49–59.
  5. Keshav (2016-08-07). "Nag Panchami being observed across the nation". The Himalayan Times. Archived from the original on 2021-08-25. Retrieved 2021-08-25.