ਸਮੱਗਰੀ 'ਤੇ ਜਾਓ

ਨਾਚਫ਼ਰੋਸ਼ (ਨਾਵਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਚਫ਼ਰੋਸ਼ ਨਾਵਲਕਾਰ ਪ੍ਰਗਟ ਸਿੰਘ ਸਤੌਜ ਦਾ ਲਿਖਿਆ ਚੌਥਾ ਨਾਵਲ ਹੈ। ਇਹ ਨਾਵਲ ਕੈਲੀਬਰ ਪਬਲੀਕੇਸ਼ਨ ਦੁਆਰਾ ਛਾਪਿਆ ਗਿਆ। ਇਸ ਦਾ ਪਹਿਲਾ ਆਡੀਸ਼ਨ 2018 ਵਿੱਚ ਛਾਪਿਆ ਗਿਆ। ਇਹ ਨਾਵਲ ਮੁੱਖ ਰੂਪ ਵਿੱਚ ਆਰਕੈਸਟਰਾ ਦੇ ਧੰਦੇ ਨਾਲ ਜੁੜੀਆਂ ਕੁੜੀਆਂ ਦੀ ਜ਼ਿੰਦਗੀ ਦੇ ਕਰੂਰ ਯਥਾਰਥ ਉਪਰ ਕੇਂਦਰਿਤ ਹੈ।[1]

ਹਵਾਲੇ

[ਸੋਧੋ]
  1. "ਲੀਹ ਤੋਂ ਹਟਵਾਂ ਨਾਵਲ". Archived from the original on 2025-01-19. Retrieved 2018-11-04.