ਸਮੱਗਰੀ 'ਤੇ ਜਾਓ

ਨਾਨਕਾ ਮੇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਨਕਾ ਮੇਲ ਵਿਆਹ ਦੇ ਸਮੇਂ ਲੜਕੇ ਜਾਂ ਲੜਕੀ ਦੇ ਨਾਨਕਾ ਪਰਿਵਾਰ ਮਾਮੇ-ਮਾਮੀਆਂ, ਮਾਸੀਆਂ ਤੇ ਮਾਸੜ ਦੇ ਇਕੱਠ ਨੂੰ ਨਾਨਕਾ ਮੇਲ ਕਿਹਾ ਜਾਂਦਾ ਹੈ।