ਨਾਨਸੀ ਝੀਲ

ਗੁਣਕ: 34°36′N 117°12′E / 34.600°N 117.200°E / 34.600; 117.200
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਨਸੀ ਝੀਲ
ਵੈਸ਼ਨ ਝੀਲ, ਚੀਨ ਦਾ ਇੱਕ ਕੋਨਾ
ਸਥਿਤੀJining, Shandong Province
ਗੁਣਕ34°36′N 117°12′E / 34.600°N 117.200°E / 34.600; 117.200
Basin countriesChina
ਵੇਸ਼ਨ ਝੀਲ
ਵੇਸ਼ਨ ਝੀਲ ਵਿੱਚ ਕਿਸ਼ਤੀ

ਨਾਨਸੀ ਝੀਲ ( Chinese: ; pinyin: Nán; lit. 'Southern Four Lakes' 'ਦੱਖਣੀ ਚਾਰ ਝੀਲਾਂ' ), ਜਾਂ ਵੇਈਸ਼ਾਨ ਝੀਲ, ਵੇਈਸ਼ਾਨ ਕਾਉਂਟੀ ਵੱਲੋਂ ਨਿਯੰਤਰਿਤ ਅਤੇ ਚੀਨ ਦੇ ਸ਼ਾਨਡੋਂਗ ਸੂਬੇ ਵਿੱਚ ਇੱਕ ਝੀਲ ਹੈ। ਇਹ ਝੀਲ ਦੇਸ਼ ਦੇ ਉੱਤਰ ਦਿਸ਼ਾ ਵਿੱਚ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ। ਇਸ ਵਿੱਚ ਚਾਰ ਜੁੜੀਆਂ ਝੀਲਾਂ ਹਨ: ਵੇਈਸ਼ਾਨ ( Chinese: ; pinyin: Wēishān ), ਝਾਓਯਾਂਗ ( Chinese: ; pinyin: Zhāoyáng ), ਨਾਨਯਾਂਗ ( Chinese: ; pinyin: Nányáng ), ਦੁਸ਼ਨ ( Chinese: ; pinyin: shān ) ਇਹ ਝੀਲ 120 ਕਿਲੋਮੀਟਰ ਲੰਬੀ ਅਤੇ ਖੇਤਰਫਲ ਵਿੱਚ 1266 ਵਰਗ ਕਿਲੋਮੀਟਰ ਹੈ। ਇਹ ਝੀਲ ਸੈਲਾਨੀਆਂ ਦਾ ਇੱਕ ਆਕਰਸ਼ਣ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]