ਸਮੱਗਰੀ 'ਤੇ ਜਾਓ

ਨਾਭਾ ਰਿਆਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਾਭਾ ਰਿਆਸਤ
ਰਿਆਸਤ
1763–1947
ਨਾਭਾ
Flag

ਨਾਭਾ ਰਿਆਸਤ ਦੇ 1911 ਦੇ ਨਕਸ਼ੇ ਵਿੱਚ ਲੁਧਿਆਣਾ ਜ਼ਿਲ੍ਹਾ
ਖੇਤਰ 
 1901
2,502 km2 (966 sq mi)
Population 
 1901
297,949
ਇਤਿਹਾਸ
ਇਤਿਹਾਸਕ ਦੌਰਨਵਾਂ ਸਾਮਰਾਜਵਾਦ
 ਸਥਾਪਨਾ
1763
 ਭਾਰਤ ਵਿੱਚ ਸ਼ਾਮਲ
1947
ਤੋਂ ਪਹਿਲਾਂ
ਤੋਂ ਬਾਅਦ
ਮੁਗ਼ਲ ਸਾਮਰਾਜ
ਫੂਲਕੀਆਂ ਮਿਸਲ
ਭਾਰਤ ਦਾ ਰਾਜ
ਅੱਜ ਹਿੱਸਾ ਹੈਹਰਿਆਣਾ, ਪੰਜਾਬ, ਭਾਰਤ

ਨਾਭਾ ਰਿਆਸਤ,[1] ਨਾਭਾ ਵਿਖੇ ਰਾਜਧਾਨੀ ਦੇ ਨਾਲ, ਭਾਰਤ ਵਿੱਚ ਬ੍ਰਿਟਿਸ਼ ਰਾਜ ਦੌਰਾਨ ਪੰਜਾਬ ਦੇ ਫੁਲਕੀਆਂ ਰਿਆਸਤ ਵਿੱਚੋਂ ਇੱਕ ਸੀ।[2] ਇਸ ਰਾਜ ਉੱਤੇ ਜੱਟ ਸਿੱਧੂ ਕਬੀਲੇ ਦਾ ਸ਼ਾਸਨ ਸੀ ਜੋ ਸਿੱਖ ਧਰਮ ਨਾਲ ਸਬੰਧਤ ਸਨ।[3][ਹਵਾਲਾ ਲੋੜੀਂਦਾ]

ਸ਼ਾਸਕਾਂ ਦੀ ਸੂਚੀ

[ਸੋਧੋ]
ਨੰ. ਨਾਮ

(ਜਨਮ–ਮੌਤ)

ਚਿੱਤਰ ਸ਼ਾਸਨ ਗੱਦੀ ਸੰਭਾਲੀ ਹਵਾਲੇ
ਸਰਦਾਰ
1 ਹਮੀਰ ਸਿੰਘ
(ਮੌਤ 1783)
1763 – 1783 ? [4][5][6]
ਰਾਜੇ
2 ਜਸਵੰਤ ਸਿੰਘ
(1775 – 22 ਮਈ 1840)
1783 – 1840 ? [4][6]
3 ਦੇਵਿੰਦਰ ਸਿੰਘ
(5 ਸਤੰਬਰ 1822 – 14/15 ਨਵੰਬਰ 1865)
1840 – 1846 15 ਅਕਤੂਬਰ 1840 [4][6]
4 ਭਰਪੂਰ ਸਿੰਘ
(5 ਅਕਤੂਬਰ 1840 – 9 ਨਵੰਬਰ 1863)
1846 – ਨਵੰਬਰ 1863 ? [4][6]
5 ਭਗਵਾਨ ਸਿੰਘ
(30 ਨਵੰਬਰ 1842 – 31 ਮਈ 1871)
1863 – 1871 17 ਫਰਵਰੀ 1864 [4][6]
ਮਹਾਰਾਜੇ
6 ਹੀਰਾ ਸਿੰਘ
(19 ਦਸੰਬਰ 1843 – 24 ਦਸੰਬਰ 1911)
1871 – 1911 10 ਅਗਸਤ 1871 [4][6]
7 ਰਿਪੁਦਮਨ ਸਿੰਘ
(4 March 1883 – 14 ਦਸੰਬਰ 1942)
1911 – 1923 24 ਜਨਵਰੀ 1912 [4][6]
8 ਪ੍ਰਤਾਪ ਸਿੰਘ
(21 ਸਤੰਬਰ 1919 – 22 ਜੁਲਾਈ 1995)
1923 – 1948 [4][6]

ਗੈਲਰੀ

[ਸੋਧੋ]

ਇਹ ਵੀ ਦੇਕੋ

[ਸੋਧੋ]

ਨੋਟ

[ਸੋਧੋ]

ਹਵਾਲੇ

[ਸੋਧੋ]
  1. "Imperial Gazetteer of India, v. 18, p. 271". Archived from the original on 2022-01-17. Retrieved 2025-09-05.
  2.  Chisholm, Hugh, ed. (1911) "Nabha" Encyclopædia Britannica 19 (11th ed.) Cambridge University Press p. 147
  3. Bates, Crispin (2013-03-26). Mutiny at the Margins: New Perspectives on the Indian Uprising of 1857: Volume I: Anticipations and Experiences in the Locality (in ਅੰਗਰੇਜ਼ੀ). SAGE Publishing India. ISBN 978-81-321-1589-2.
  4. 1 2 3 4 5 6 7 8 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ":0".
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ":1".
  6. 1 2 3 4 5 6 7 8 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ":14".

ਬਾਹਰੀ ਲਿੰਕ

[ਸੋਧੋ]
  • ਨਾਭਾ ਰਿਆਸਤ ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

ਫਰਮਾ:Princely states of India ਫਰਮਾ:Princely states of the Punjab and Simla Hills