ਨਾਸਦੀਯ ਸੂਕਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਾਸਦੀਯ ਸੂਕਤ ਰਿਗਵੇਦ ਦੇ 10ਵੇਂ ਮੰਡਲ ਦਾ 129ਵਾਂ ਸੂਕਤ ਹੈ। ਇਸ ਦਾ ਸੰਬੰਧ ਬ੍ਰਹਿਮੰਡ ਵਿਗਿਆਨ ਅਤੇ ਬ੍ਰਹਿਮੰਡ ਦੀ ਉਤਪੱਤੀ ਦੇ ਨਾਲ ਹੈ।.[1] ਮੰਨਿਆ ਜਾਂਦਾ ਹੈ ਕਿ ਇਹ ਸੂਕਤ ਬ੍ਰਹਿਮੰਡ ਦੇ ਨਿਰਮਾਣ ਦੇ ਬਾਰੇ ਵਿੱਚ ਕਾਫ਼ੀ ਸਟੀਕ ਸਚਾਈ ਦੱਸਦਾ ਹੈ। ਇਸ ਕਾਰਨ ਇਹ ਦੁਨੀਆ ਵਿੱਚ ਕਾਫ਼ੀ ਪ੍ਰਸਿੱਧ ਹੋਇਆ ਹੈ।

ਹਵਾਲੇ[ਸੋਧੋ]