ਨਾਸਰੀਦ ਮਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਾਸਿਰੀ ਮਹਲ
ਸਥਿਤੀਸਪੇਨ
ਉਸਾਰੀ9ਵੀਂ ਸਦੀ
ਸੰਚਾਲਕ ਅਦਾਰਾਸੱਭਿਆਚਾਰ ਮੰਤਰਾਲਾ
ਦਫ਼ਤਰੀ ਨਾਮ: ਨਾਸਿਰੀ ਮਹਲ
ਕਿਸਮCultural
ਕਸਵੱਟੀi, iii, iv
State Partyਸਪੇਨ
ਖੇਤਰਯੂਰਪ
ਦਫ਼ਤਰੀ ਨਾਮ: ਲਾ ਅਲਾਮਬਰਾ
TypeReal property
CriteriaCurrently listed as a monumento (Bien de Interés Cultural)
Designated10 ਫਰਵਰੀ 1870

ਨਾਸਿਰੀ ਮਹਲ[1] ਜਾਂ ਨਾਸਰਿਦੀ ਮਹਲ ਸਪੇਨ ਦੇ ਸੈਰ ਸਪਾਟੇ ਵਾਲੇ ਥਾਵਾਂ ਵਿਚੋਂ ਇੱਕ ਪ੍ਰਸਿੱਧ ਥਾਂ ਹੈ। ਇਹ ਇੱਕ ਖੁੱਲੇ ਵਿਹੜੇ ਦੇ ਰੂਪ ਵਿੱਚ ਹੈ ਜਿਸ ਨੂੰ ਨਿਆਂ ਕਰਨ ਲਈ ਵਰਤਿਆ ਜਾਂਦਾ ਸੀ। ਇਹ ਮੈਕਸੁਆਰ (Mexuar) ਦੇ ਪ੍ਰਵੇਸ਼ ਤੋਂ ਬਾਅਦ ਆਉਂਦਾ ਹੈ। ਹਰ ਜਗ੍ਹਾ ਕੰਧ ਦੇ ਥੱਲੇ ਵਿਸਤ੍ਰਿਤ ਟਾਇਲਾਂ ਦਾ ਅਤੇ ਛੱਤ ਤੇ ਪਲਾਸਟਰ ਦਾ ਬੜਾ ਪ੍ਰ੍ਭਾਵਸ਼ਲੀ ਕੰਮ ਕੀਤਾ ਗਇਆ ਹੈ। ਇਸ ਦੀਆਂ ਦੀਵਾਰਾਂ ਉੱਤੇ ਅਰਬੀ ਵਿੱਚ ਪਵਿੱਤਰ ਪ੍ਰਾਥਨਾਵਾਂ ਲਿਖੀਆਂ ਹੋਈਆਂ ਹਨ। ਇਸ ਵਿੱਚ ਇੱਕ ਸਿੰਘ ਦਰਬਾਰ (Court of the Lions) ਬੜਾ ਪ੍ਰਭਾਵਸ਼ਾਲੀ ਹੈ। ਇਸਦੀਆਂ ਖਿੜਕੀਆਂ ਵਿਚੋਂ ਹਰ ਕੋਈ ਮਹਲ ਦੇ ਹੇਠਲੇ ਬਾਗ ਨੂੰ ਦੇਖ ਸਕਦਾ ਹੈ। ਹਰ ਜਗ੍ਹਾ ਇੱਕ ਸੁੰਦਰ ਖਾਕਾ ਦਿਖਾਈ ਦਿੰਦਾ ਹੈ।

ਇਸ ਇਤਿਹਾਸਿਕ ਸਮਾਰਕ ਨਾਲ ਜੁੜੇ ਦੂਜੇ ਸਮਾਰਕ[ਸੋਧੋ]

ਹਵਾਲੇ[ਸੋਧੋ]