ਨਾਸਰੀਦ ਮਹਿਲ
ਦਿੱਖ
(ਨਾਸਿਰੀ ਮਹਲ ਤੋਂ ਮੋੜਿਆ ਗਿਆ)
ਨਾਸਿਰੀ ਮਹਲ | |
---|---|
ਸਥਿਤੀ | ਸਪੇਨ |
ਬਣਾਇਆ | 9ਵੀਂ ਸਦੀ |
ਪ੍ਰਬੰਧਕ ਸਭਾ | ਸੱਭਿਆਚਾਰ ਮੰਤਰਾਲਾ |
ਅਧਿਕਾਰਤ ਨਾਮ | ਨਾਸਿਰੀ ਮਹਲ |
ਕਿਸਮ | Cultural |
ਮਾਪਦੰਡ | i, iii, iv |
State Party | ਸਪੇਨ |
ਖੇਤਰ | ਯੂਰਪ |
Invalid designation | |
ਅਧਿਕਾਰਤ ਨਾਮ | ਲਾ ਅਲਾਮਬਰਾ |
ਕਿਸਮ | Real property |
ਮਾਪਦੰਡ | Currently listed as a monumento (Bien de Interés Cultural) |
ਅਹੁਦਾ | 10 ਫਰਵਰੀ 1870 |
ਨਾਸਿਰੀ ਮਹਲ[1] ਜਾਂ ਨਾਸਰਿਦੀ ਮਹਲ ਸਪੇਨ ਦੇ ਸੈਰ ਸਪਾਟੇ ਵਾਲੇ ਥਾਵਾਂ ਵਿਚੋਂ ਇੱਕ ਪ੍ਰਸਿੱਧ ਥਾਂ ਹੈ। ਇਹ ਇੱਕ ਖੁੱਲੇ ਵਿਹੜੇ ਦੇ ਰੂਪ ਵਿੱਚ ਹੈ ਜਿਸ ਨੂੰ ਨਿਆਂ ਕਰਨ ਲਈ ਵਰਤਿਆ ਜਾਂਦਾ ਸੀ। ਇਹ ਮੈਕਸੁਆਰ (Mexuar) ਦੇ ਪ੍ਰਵੇਸ਼ ਤੋਂ ਬਾਅਦ ਆਉਂਦਾ ਹੈ। ਹਰ ਜਗ੍ਹਾ ਕੰਧ ਦੇ ਥੱਲੇ ਵਿਸਤ੍ਰਿਤ ਟਾਇਲਾਂ ਦਾ ਅਤੇ ਛੱਤ ਤੇ ਪਲਾਸਟਰ ਦਾ ਬੜਾ ਪ੍ਰ੍ਭਾਵਸ਼ਲੀ ਕੰਮ ਕੀਤਾ ਗਿਆ ਹੈ। ਇਸ ਦੀਆਂ ਦੀਵਾਰਾਂ ਉੱਤੇ ਅਰਬੀ ਵਿੱਚ ਪਵਿੱਤਰ ਪ੍ਰਾਥਨਾਵਾਂ ਲਿਖੀਆਂ ਹੋਈਆਂ ਹਨ। ਇਸ ਵਿੱਚ ਇੱਕ ਸਿੰਘ ਦਰਬਾਰ (Court of the Lions) ਬੜਾ ਪ੍ਰਭਾਵਸ਼ਾਲੀ ਹੈ। ਇਸਦੀਆਂ ਖਿੜਕੀਆਂ ਵਿਚੋਂ ਹਰ ਕੋਈ ਮਹਲ ਦੇ ਹੇਠਲੇ ਬਾਗ ਨੂੰ ਦੇਖ ਸਕਦਾ ਹੈ। ਹਰ ਜਗ੍ਹਾ ਇੱਕ ਸੁੰਦਰ ਖਾਕਾ ਦਿਖਾਈ ਦਿੰਦਾ ਹੈ।