ਨਿਕਾਹ ਹਲਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਿਕਾਹ ਹਲਾਲਾ ਜਾਂ ਹਲਾਲਾ (ਉਰਦੂ: حلالہ) ਦੀ ਇੱਕ ਕਿਸਮ ਦਾ ਮੁਸਲਿਮ ਵਿਆਹ ਹੈ। ਨਿਕਾਹ ਦਾ ਮਤਲਬ ਹੈ ਵਿਆਹ ਅਤੇ ਹਲਾਲਾ ਦਾ ਮਤਲਬ ਹੈ ਕਿਸੇ ਚੀਜ਼ ਨੂੰ ਸ਼ਰਾ ਜ਼ਾਇਜ਼ ਬਣਾ ਲੈਣਾ। ਹਲਾਲ ਬਣਾ ਲੈਣਾ। ਹਲਾਲ ਬਣਾਉਣ ਦੇ ਲਈ ਨਿਕਾਹ ਕਰਨਾ, ਜਦੋਂ ਕੋਈ ਔਰਤ ਤਿੰਨ ਤਲਾਕ ਦੇ ਬਾਅਦ ਦੂਜੀ ਜਗ੍ਹਾ ਨਿਕਾਹ ਕਰੇ ਅਤੇ ਫਿਰ ਉਹ ਸ਼ਖਸ ਕਾਮ ਸੰਬੰਧ ਕਾਇਮ ਕਰਕੇ ਵਿਆਹ ਮੁਕੰਮਲ ਕਰਨ ਦੇ ਬਾਅਦ ਆਪਣੀ ਮਰਜ਼ੀ ਨਾਲ ਉਸਨੂੰ ਤਲਾਕ ਦੇ ਦੇ ਤਾਂ ਇਬਾਦਤ ਗੁਜ਼ਾਰਨ ਦੇ ਬਾਅਦ ਪਹਿਲੇ ਖ਼ਾਵੰਦ ਨਾਲ ਨਿਕਾਹ ਕਰਨਾ ਜਾਇਜ਼ ਹੋਵੇਗਾ।[1]

ਹਵਾਲੇ[ਸੋਧੋ]