ਸਮੱਗਰੀ 'ਤੇ ਜਾਓ

ਨਿਕੀਤਾ ਖਰੁਸ਼ਚੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨਿਕਿਤਾ ਖਰੁਸ਼ਚੇਵ ਤੋਂ ਮੋੜਿਆ ਗਿਆ)
ਨਿਕਿਤਾ ਖਰੁਸ਼ਚੇਵ
Никита Хрущёв
ਨਿਕਿਤਾ ਖਰੁਸ਼ਚੇਵ ਪੂਰਬੀ ਬਰਲਿਨ ਵਿੱਚ, 1963
ਸੋਵੀਅਤ ਯੂਨੀਅਨ ਦੇ ਕਮਿਊਨਿਸਟ ਪਾਰਟੀ ਦੇ ਪਹਿਲੇ ਸਕੱਤਰ
ਦਫ਼ਤਰ ਵਿੱਚ
14 ਮਾਰਚ 1953 – 14 ਅਕਤੂਬਰ 1964
ਰਾਸ਼ਟਰਪਤੀ
ਪ੍ਰੀਮੀਅਰ
ਤੋਂ ਪਹਿਲਾਂGeorgy Malenkov
ਤੋਂ ਬਾਅਦਲਿਓਨਿਦ ਬਰੈਜ਼ਨੇਵ
ਸੋਵੀਅਤ ਯੂਨੀਅਨ ਦੇ ਮੰਤਰੀ ਮੰਡਲ ਦੇ ਚੇਅਰਮੈਨ
ਦਫ਼ਤਰ ਵਿੱਚ
27 ਮਾਰਚ 1958 – 14 ਅਕਤੂਬਰ 1964
ਸੋਵੀਅਤ ਯੂਨੀਅਨ ਦੇ ਪਹਿਲੇ ਡਿਪਟੀ ਪ੍ਰੀਮੀਅਰ
ਤੋਂ ਪਹਿਲਾਂNikolai Bulganin
ਤੋਂ ਬਾਅਦAlexei Kosygin
Chairman of the Bureau of the Central Committee of the Russian SFSR
ਦਫ਼ਤਰ ਵਿੱਚ
27 ਫਰਵਰੀ 1956 – 16 ਨਵੰਬਰ 1964
ਉਪAndrei Kirilenko
ਤੋਂ ਪਹਿਲਾਂPosition created
ਤੋਂ ਬਾਅਦਲਿਓਨਿਦ ਬਰੈਜ਼ਨੇਵ
Full member of the 18th, 19th, 20th, 21st, 22nd Presidium
ਦਫ਼ਤਰ ਵਿੱਚ
ਮਾਰਚ 22, 1939 – 16 ਨਵੰਬਰ 1964
ਮੈਂਬਰ ਸਕੱਤਰੇਤ
ਦਫ਼ਤਰ ਵਿੱਚ
ਦਸੰਬਰ 16, 1949 – 14 ਅਕਤੂਬਰ 1964
ਮੈਂਬਰ ਓਰਗਬਿਉਰੋ
ਦਫ਼ਤਰ ਵਿੱਚ
ਦਸੰਬਰ 16, 1949 – 14 ਅਕਤੂਬਰ 1952
ਉਮੀਦਵਾਰ ਮੈਂਬਰ 17ਵੀਂ ਪੋਲਿਟਬਿਉਰੋ
ਦਫ਼ਤਰ ਵਿੱਚ
18 ਜਨਵਰੀ 1938 – 22 ਮਾਰਚ 1939
ਨਿੱਜੀ ਜਾਣਕਾਰੀ
ਜਨਮ
ਨਿਕਿਤਾ ਸਰਗੇਏਵਿਚ ਖਰੁਸ਼ਚੇਵ

(1894-04-15)15 ਅਪ੍ਰੈਲ 1894
Kalinovka, Dmitriyevsky Uyezd, Kursk Governorate, Russian Empire
ਮੌਤ11 ਸਤੰਬਰ 1971(1971-09-11) (ਉਮਰ 77)
ਮਾਸਕੋ, ਸੋਵੀਅਤ ਯੂਨੀਅਨ
ਕੌਮੀਅਤਸੋਵੀਅਤ
ਸਿਆਸੀ ਪਾਰਟੀਕਮਿਊਨਿਸਟ ਪਾਰਟੀ
ਜੀਵਨ ਸਾਥੀ
  • ਯੇਫਰੋਸੀਨੀਆ ਖਰੁਸ਼ਚੇਵਾ (1916–1919, ਮੌਤ)
  • ਮਾਰੂਸੀਆ ਖਰੁਸ਼ਚੇਵਾ (1922, ਅਲੱਗ ਹੋਏ)
  • ਨੀਨਾ ਕੁਖਾਰਚੁਕ (ਖਰੁਸ਼ਚੇਵਾ) (1923–1971, ਵਿਧਵਾ)
ਬੱਚੇ
  • ਯੂਲੀਆ (1915)
  • ਲਿਓਨਿਦ (1917)
  • ਰਾਦਾ (1929)
  • Sergei (1935)
  • ਏਲੇਨਾ (1937)
ਪੁਰਸਕਾਰHero of the Soviet Union


ਦਸਤਖ਼ਤA scrawled "Н Хрущёв"
ਫੌਜੀ ਸੇਵਾ
ਵਫ਼ਾਦਾਰੀਸੋਵੀਅਤ ਯੂਨੀਅਨ
ਬ੍ਰਾਂਚ/ਸੇਵਾਲਾਲ ਫੌਜ
ਸੇਵਾ ਦੇ ਸਾਲ1941–1945
ਰੈਂਕLieutenant General
ਕਮਾਂਡਸੋਵੀਅਤ ਫੌਜ
ਲੜਾਈਆਂ/ਜੰਗਾਂਦੂਜਾ ਵਿਸ਼ਵ ਯੁੱਧ

ਨਿਕਿਤਾ ਸਰਗੇਏਵਿਚ ਖਰੁਸ਼ਚੇਵ​ (ਰੂਸੀ: Никита Сергеевич Хрущёв, ਅੰਗਰੇਜ਼ੀ: Nikita Sergeyevich Khrushchev, ਜਨਮ 15 ਅਪ੍ਰੈਲ 1894, ਦੇਹਾਂਤ 11 ਸਤੰਬਰ 1971) ਸੀਤ ਯੁੱਧ ਦੇ ਦੌਰਾਨ ਸੋਵੀਅਤ ਸੰਘ ਦੇ ਸਰਬਉਚ ਨੇਤਾ ਸਨ। 1953 ਤੋਂ 1964 ਵਿੱਚ ਉਹ ਸੋਵੀਅਤ ਕਮਿਊਨਿਸਟ ਪਾਰਟੀ ਦੇ ਪਹਿਲੇ ਸਕੱਤਰ ਰਹੇ, ਅਤੇ ਫਿਰ 1958 ਤੋਂ 1964 ਤੱਕ ਸੋਵੀਅਤ ਸੰਘ ਦੇ ਪ੍ਰਧਾਨ ਮੰਤਰੀ ਰਹੇ।