ਨਿਕੀ ਮਿਨਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਿਕੀ ਮਿਨਾਜ
ਜਾਣਕਾਰੀ
ਜਨਮ ਦਾ ਨਾਂ ਓਨਿਕਾ ਤਾਨੀਆ ਮਾਰਾਜ
ਜਨਮ 8 ਦਸੰਬਰ 1982
ਸੇਂਟ ਜੇਮਸ, ਤ੍ਰਿਨਿਦਾਦ ਅਤੇ ਟੋਬੈਗੋ
ਮੂਲ ਦੱਖਣੀ ਜਮੈਕਾ, ਕਵੀਂਸ, ਨਿਊਯਾਰਕ ਸ਼ਹਿਰ, ਅਮਰੀਕਾ
ਵੰਨਗੀ(ਆਂ) ਹਿਪ ਹੋਪ, ਆਰ ਐਂਡ ਬੀ, ਪੋਪ
ਕਿੱਤਾ ਰੈਪਰ, ਗਾਇਕ-ਗੀਤਕਾਰ
ਸਰਗਰਮੀ ਦੇ ਸਾਲ 2002–ਵਰਤਮਾਨ
ਲੇਬਲ ਕੈਸ਼ ਮਨੀ ਰਿਕਾਰਡਸ, ਯੰਗ ਮਨੀ ਐਂਟਰਟੇਨਮੈਂਟ, ਯੂਨਿਵਰਸਲ ਰਿਪਬਲਿਕ ਰਿਕਾਰਡਸ, ਯੂਨਿਵਰਸਲ ਮੋਟਾਊਨ
ਸਬੰਧਤ ਐਕਟ ਯੰਗ ਮਨੀ, ਗੁੱਛੀ ਮਾਨੇ, ਕਾਨੀਏ ਵੇਸਟ, ਰਿਹਾਨਾ, ਏਮਿਨੇਮ, ਜੇ ਸ਼ਾਨ
ਵੈੱਬਸਾਈਟ ਦਫ਼ਤਰੀ ਵੈੱਬਸਾਈਟ

ਓਨਿਕਾ ਤਾਨੀਆ ਮਾਰਾਜ (8 ਦਸੰਬਰ 1982), ਖਾਸਕਰ ਆਪਣੇ ਮੰਚੀ ਨਾਮ ਨਿਕੀ ਮਿਨਾਜ ਨਾਲ ਜਾਣੀ ਜਾਂਦੀ ਹੈ, ਤ੍ਰਿਨਿਦਾਦ ਵਿੱਚ ਜੰਮੀ ਅਮਰੀਕੀ ਸੰਗੀਤਕਾਰ ਹੈ। ਮਿਨਾਜ਼ ਦਾ ਜਨਮ ਸੇਂਟ ਜੇਮਸ, ਤ੍ਰਿਨਿਦਾਦ ਅਤੇ ਟੋਬੈਗੋ ਵਿੱਚ ਹੋਇਆ ਸੀ, ਅਤੇ ਪੰਜ ਸਾਲ ਦੀ ਉਮਰ ਵਿੱਚ ਉਹ ਨਿਊਯਾਰਕ ਸ਼ਹਿਰ ਦੇ ਕਵੀਂਸ ਬੋਰੋ ਵਿੱਚ ਚੱਲੀ ਗਈ।

2007-2009 ਦੇ ਵਿੱਚ ਤਿੰਨ ਮਿਕਸ-ਟੇਪ ਕੱਢਣ, ਅਤੇ 2009 ਵਿੱਚ "ਯੰਗ ਮਨੀ ਐਂਟਰਟੇਨਮੈਂਟ" ਨਾਲ ਹੋਈ ਆਪਣੇ ਸੰਧੀ ਦੇ ਬਾਅਦ, ਮਿਨਾਜ ਨੇ ਨਵੰਬਰ 2010 ਵਿੱਚ ਆਪਣੀ ਪਹਿਲੀ ਐਲਬਮ "ਪਿੰਕ ਫਰਾਈਡੇ" ਜਾਰੀ ਕੀਤੀ।

ਡਿਸਕੋਗ੍ਰਾਫੀ[ਸੋਧੋ]

  • "ਪਿੰਕ ਫਰਾਇਡੇ" (2010)
  • "ਪਿੰਕ ਫਰਾਇਡੇ: ਰੋਮਨ ਰਿਲੋਡੀਡ" (2012)
  • "ਦ ਪਿੰਕਪ੍ਰਿੰਟ" (2014)

ਬਾਹਰੀ ਕੜੀਆਂ[ਸੋਧੋ]